ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ

By  Joshi March 27th 2018 04:58 PM -- Updated: March 27th 2018 05:01 PM

ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ

ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ ਨੰਬਰ ਇੱਕ ਵਿੱਚ ਇੱਕ ਘਰ ਦੇ ਅੰਦਰ ਜੋਰਦਾਰ ਧਮਾਕਾ ਹੋਣ ਦੀ ਖਬਰ ਹੈ । ਧਮਾਕੇ ਤੋਂ ਬਾਅਦ ਘਰ ਦੀ ਛੱਤ ਡਿੱਗ ਗਈ ਹੈ ਅਤੇ ਮਲਬੇ ਥੱਲੇ ਕਈ ਲੋਕ ਦੱਬੇ ਗਏ ਹਨ।

ਸੂਚਨਾ ਦੇਣ ਦੇ ਬਾਅਦ ਮੌਕੇ ਤੇ ਪੁਲਿਸ ਅਤੇ ਪ੍ਰਸ਼ਾਸਨ ਪੁੱਜ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪਟਾਖੇ ਦਾ ਗੁਦਾਮ ਸੀ ।ਜਿਸ ਸਮੇਂ ਇਹ ਜੋਰਦਾਰ ਧਮਾਕਾ ਹੋਇਆ ਆਲੇ ਦੁਆਲੇ ਦੇ ਲੋਕ ਘਰਾਂ ਤੋਂ ਬਾਹਰ ਆ ਗਏ।

ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ

—PTC News

Related Post