ਜੰਮੂ-ਕਸ਼ਮੀਰ :ਰਾਜੌਰੀ ਵਿਚ ਫ਼ੌਜ ਦਾ ਮੇਜਰ ਸ਼ਹੀਦ, IED ਡਿਫਿਊਜ਼ ਕਰਦੇ ਸਮੇਂ ਹੋਇਆ ਧਮਾਕਾ

By  Shanker Badra February 16th 2019 06:30 PM -- Updated: February 16th 2019 07:12 PM

ਜੰਮੂ-ਕਸ਼ਮੀਰ :ਰਾਜੌਰੀ ਵਿਚ ਫ਼ੌਜ ਦਾ ਮੇਜਰ ਸ਼ਹੀਦ, IED ਡਿਫਿਊਜ਼ ਕਰਦੇ ਸਮੇਂ ਹੋਇਆ ਧਮਾਕਾ:ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਵਿਚ ਲਾਮ ਇਲਾਕੇ ਦੇ ਕੋਲ ਇੱਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਧਮਾਕੇ ਵਿੱਚ ਫ਼ੌਜ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਹੈ ਅਤੇ ਇਕ ਜਵਾਨ ਜ਼ਖਮੀ ਹੋਇਆ ਹੈ।

Jammu and Kashmir Nowshera Terrorist attack ,One military officer martyr ਜੰਮੂ-ਕਸ਼ਮੀਰ : ਪੁਲਵਾਮਾ ਤੋਂ ਬਾਅਦ ਹੁਣ ਨੌਸ਼ਹਿਰਾ 'ਚ ਹੋਇਆ ਅੱਤਵਾਦੀ ਹਮਲਾ , ਫ਼ੌਜ ਦਾ ਇੱਕ ਅਧਿਕਾਰੀ ਸ਼ਹੀਦ

ਜਾਣਕਾਰੀ ਅਨੁਸਾਰ ਰਾਜੌਰੀ ਜ਼ਿਲ੍ਹੇ 'ਚ ਪੈਂਦੀ ਲਾਈਨ ਆਫ਼ ਕੰਟਰੋਲ 'ਤੇ IED ਲੱਗਾ ਹੋਇਆ ਸੀ ,ਜਿਸ ਨੂੰ ਡਿਫਿਊਜ਼ ਕਰਦੇ ਸਮੇਂ ਇਹ ਧਮਾਕਾ ਹੋਇਆ ਹੈ।ਇਸ ਧਮਾਕੇ ਵਿਚ ਫੌਜ ਦਾ ਇਕ ਸੀਨੀਅਰ ਅਧਿਕਾਰੀ ਸ਼ਹੀਦ ਹੋ ਗਿਆ ਹੈ।

Jammu and Kashmir Nowshera Terrorist attack ,One military officer martyr ਜੰਮੂ-ਕਸ਼ਮੀਰ : ਪੁਲਵਾਮਾ ਤੋਂ ਬਾਅਦ ਹੁਣ ਨੌਸ਼ਹਿਰਾ 'ਚ ਹੋਇਆ ਅੱਤਵਾਦੀ ਹਮਲਾ , ਫ਼ੌਜ ਦਾ ਇੱਕ ਅਧਿਕਾਰੀ ਸ਼ਹੀਦ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

Jammu and Kashmir Nowshera Terrorist attack ,One military officer martyr ਜੰਮੂ-ਕਸ਼ਮੀਰ : ਪੁਲਵਾਮਾ ਤੋਂ ਬਾਅਦ ਹੁਣ ਨੌਸ਼ਹਿਰਾ 'ਚ ਹੋਇਆ ਅੱਤਵਾਦੀ ਹਮਲਾ , ਫ਼ੌਜ ਦਾ ਇੱਕ ਅਧਿਕਾਰੀ ਸ਼ਹੀਦ

-PTCNews

Related Post