ਜਾਪਾਨ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ , 6.1 ਤੀਬਰਤਾ ਨਾਲ ਕੰਬੀ ਧਰਤੀ

By  Shanker Badra August 29th 2019 02:52 PM

ਜਾਪਾਨ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ , 6.1 ਤੀਬਰਤਾ ਨਾਲ ਕੰਬੀ ਧਰਤੀ:ਜਾਪਾਨ : ਜਾਪਾਨ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 6.1 ਮਾਪੀ ਗਈ ਹੈ। [caption id="attachment_334053" align="aligncenter" width="300"]Japan 6.1-magnitude earthquake rattles In Hokkaido
ਜਾਪਾਨ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ , 6.1 ਤੀਬਰਤਾ ਨਾਲ ਕੰਬੀ ਧਰਤੀ[/caption] ਮਿਲੀ ਜਾਣਕਾਰੀ ਅਨੁਸਾਰ ਭੂਚਾਲ ਅੱਜ ਸਵੇਰੇ ਕਰੀਬ 5 ਵੱਜ ਕੇ 16 ਮਿੰਟ ’ਤੇ ਆਇਆ ਹੈ। [caption id="attachment_334054" align="aligncenter" width="300"]Japan 6.1-magnitude earthquake rattles In Hokkaido
ਜਾਪਾਨ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ , 6.1 ਤੀਬਰਤਾ ਨਾਲ ਕੰਬੀ ਧਰਤੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ ਇਸ ਦੌਰਾਨ ਮੌਸਮ ਏਜੰਸੀ ਨੇ ਕਿਹਾ ਹੈ ਕਿ ਰਿਐਕਟਰ ਸਕੇਲ ’ਤੇ 6.1 ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨੇ ਪੂਰਬੀ ਤੱਟ ਤੋਂ ਦੂਰ ਜਾਪਾਨ ਦੇ ਏਓਮੋਰੀ ਸੂਬੇ ਨੂੰ ਹਿੱਲਾ ਦਿੱਤਾ ਹੈ। -PTCNews

Related Post