ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By  Shanker Badra June 17th 2019 06:28 PM

ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਪੇਟ੍ਰੀਸੀਆ ਕਲਾਰਾ ਆਗੁਆਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਹੈ।

Japanese Ambassador Kenji Hiramatsu And wife Patricia Clara Aguado visits Golden Temple ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਇਸ ਦੌਰਾਨ ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੁਰੂ ਘਰ ਦੀ ਪ੍ਰਕਿਰਮਾ ਕੀਤੀ ਹੈ।

Japanese Ambassador Kenji Hiramatsu And wife Patricia Clara Aguado visits Golden Temple ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

ਇਸ ਤੋਂ ਬਾਅਦ ਜਪਾਨ ਦੇ ਰਾਜਦੂਤ ਕੇਨਜੀ ਹੀਰਾਮਟਸੂ ਆਪਣੀ ਪਤਨੀ ਪਟ੍ਰੀਸੀਆ ਕਲਾਰਾ ਆਗੁਆਡੋ ਨਾਲ ਜਲ੍ਹਿਆਂਵਾਲੇ ਬਾਗ਼ ਵਿਖੇ ਗਏ ,ਜਿਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ।

-PTCNews

Related Post