ਰੁਜਗਾਰ ਮੇਲੇ 'ਤੇ ਨੌਜਵਾਨਾਂ ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇ

By  Gagan Bindra September 16th 2017 03:02 PM

Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇ: ਨੌਜਵਾਨਾਂ ਲਈ ਰੁਜਗਾਰ ਦਾ ਢੰਡੋਰਾ ਪਿੱਟ ਰਹੀ ਕਾਂਗਰਸ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜਗਾਰ ਮੇਲੇ ਸਰਕਾਰੀ ਡਰਾਮਾ ਸਾਬਿਤ ਹੋ ਰਹੇ ਹਨ|ਅਜਿਹਾ ਹੀ ਮੋਗਾ ਦੀ ਆਈਟੀਆਈ ਵਿੱਚ ਹੋਇਆ।Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇਜਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਟੀਆਈ ਵਿੱਚ job fair ਲਗਾਇਆ ਗਿਆ|ਮੇਲੇ *ਚ ਪਹੁੰਚੇ youth ਖੱਜਲ-ਖੁਆਰ ਤੇ ਡਿਗਰੀਆਂ ਹੱਥਾਂ 'ਚ ਫੜੀ ਘਰਾਂ ਨੂੰ ਨਿਰਾਸ਼ ਪਰਤ ਗਏ। ਜਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ job fair ਬੇਰੁਜਗਾਰ youth ਦੀਆਂ ਆਸਾਂ 'ਤੇ ਖਰਾ ਨਾ ਉਤਰ ਸਕਿਆ।ਨੌਕਰੀ ਦੀ ਆਸ ਵਿੱਚ ਆਏ ਨੌਜਵਾਨਾਂ ਦਾ ਕਹਿਣਾ ਹੈ ਕਿ ਕੁੱਝ ਕੁ ਹੀ ਕੰਪਨੀਆਂ ਨੇ ਮੇਲੇ ਵਿੱਚ ਸਿਰਕਤ ਕੀਤੀ ਹੈ ਜਦਕਿ ਰੁਜਗਾਰ ਲੈਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਗਿਣਤੀ ਹਜਾਰਾਂ ਵਿੱਚ ਹੈ।Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇਉਨ੍ਹਾਂ ਨੇ ਕਿਹਾ ਕਿ ਜਿ.ਆਦਾਤਰ ਕੰਪਨੀਆਂ ਨੋਜਵਾਨਾਂ ਨੂੰ ਕਮਿਸ਼ਨ 'ਤੇ ਕੰਮ ਕਰਨ ਲਈ ਰੁਜਗਾਰ ਤਾਂ ਦੇ ਦਿੰਦੀਆਂ ਹਨ, ਪਰ ਤਨਖਾਹਾਂ ਦੇਣ ਤੋਂ ਪੱਲਾ ਝਾੜ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰੁਜਗਾਰ ਮੇਲੇ ਵਿੱਚ ਜਿਆਦਾਤਰ ਧੱਕੇ ਹੀ ਮਿਲੇ ਹਨ। ਉਨ੍ਹਾਂ ਇਨ੍ਹਾਂ ਰੁਜਗਾਰ ਮੇਲਿਆਂ ਨੂੰ ਸਰਕਾਰੀ ਡਰਾਮਾ ਕਰਾਰ ਦਿੱਤਾ।Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਨੌਜਵਾਨ ਮੁੰਡੇ-ਕੁੜੀਆਂ (youth) ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਖਖ਼ ਵੱਖ ਕੰਪਨੀਆਂ ਵੱਲੋਂ ਰੁਜਗਾਰ ਮੇਲੇ 'ਚ ਸ਼ਿਰਕਤ ਕੀਤੀ ਗਈ।Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇਇਸ ਰੁਜਗਾਰ ਮੇਲੇ 'ਚ ਦੋ ਹਜ.ਾਰ ਤੋਂ ਉੱਪਰ ਬੇਰੁਜਗਾਰ ਨੌਜਵਾਨਾਂ ਦੇ ਨਾਂ ਰਜਿਸਟਰ ਕੀਤੇ ਗਏ ਹਨ। ਜਿੰਨ੍ਹਾਂ 'ਚ ੪੪੬ ਨੌਜਵਾਨਾਂ ਦੀ ਮੌਕੇ 'ਤੇ ਹੀ ਨੌਕਰੀ ਲਈ ਚੌਣ ਕੀਤੀ ਗਈ ਅਤੇ ੧੩੩੬ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ, ਜਿੰਨ੍ਹਾਂ ਦੀ ਵੀ ਜਲਦੀ ਹੀ ਰੁਜਗਾਰ ਲਈ ਚੋਣ ਕਰ ਲਈ ਜਾਵੇਗੀ।Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇ- PTC News

Related Post