ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

By  Shanker Badra August 28th 2019 08:59 AM

ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ:ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਅੱਜ ਸਵੇਰੇ ਇੱਕ ਟਰੇਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਰੇਲ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਹਨ।

Kanpur Central railway station train Four coaches derail at Platform number 3 ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

ਇਹ ਹਾਦਸਾ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰ. 3 'ਤੇ ਵਾਪਰਿਆ ਹੈ। ਹਾਲਾਂਕਿ ਟਰੇਨ ਦੇ ਹੋਲੀ ਹੋਣ ਕਰਕੇ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ।

Kanpur Central railway station train Four coaches derail at Platform number 3 ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

ਜਦੋਂ ਟਰੇਨ ਪਟੜੀ ਤੋਂ ਉਤਰ ਗਈ ਤਾਂ ਉਥੇ ਹਫੜਾ-ਦਫੜੀ ਮੱਚ ਗਈ। ਇਸ ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post