ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਸਮੇਤ 5 ਲੱਖ ਰੁਪਏ ਜੁਰਮਾਨਾ

By  Joshi January 24th 2018 04:47 PM -- Updated: January 24th 2018 04:51 PM

Lalu Prasad Yadav convicted in third fodder scam, sentenced to 5 years in jail : ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਅਤੇ ਜਗਨਨਾਥ ਮਿਸ਼ਰਾ ਅਤੇ ਸਾਬਕਾ ਝਾਰਖੰਡ ਦੇ ਮੁੱਖ ਸਕੱਤਰ ਸੱਜੀਲ ਚਕਰਵਤੀ ਨੂੰ ਇਕ ਹੋਰ ਚਾਰਾ ਘੋਟਾਲੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।

ਉਹਨਾਂ ਨੂੰ 5 ਸਾਲ ਦੀ ਸਜ਼ਾ ਸਮੇਤ 5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।

Lalu Prasad Yadav convicted in third fodder scam, sentenced to 5 years in jail ਵਿਸ਼ੇਸ਼ ਸੀ.ਬੀ.ਆਈ. ਜੱਜ ਐਸ ਐਸ ਪ੍ਰਸਾਦ ਨੇ 1992 ਤੋਂ 1992-1993 ਦੌਰਾਨ ਚਾਬਾਸਾ ਖਜ਼ਾਨਾ ਤੋਂ 33.67 ਕਰੋੜ ਰੁਪਏ ਦੀ ਧੋਖੇਬਾਜ਼ੀ ਨਾਲ ਸਬੰਧਤ ਫੈਸਲਾ ਸੁਣਾਇਆ ਗਿਆ ਹੈ। ਉਹਨਾਂ 'ਤੇ ਨਕਲੀ ਅਲਾਟਮੈਂਟ ਪੱਤਰਾਂ 'ਤੇ 33.67 ਕਰੋੜ ਰੁਪਏ ਕਢਾਉਣ ਦਾ ਦੋਸ਼ ਹੈ।

Lalu Prasad Yadav convicted in third fodder scam, sentenced to 5 years in jail Lalu Prasad Yadav convicted in third fodder scam: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ਵਿਚ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਛੇ ਨੂੰ ਬਰੀ ਕਰ ਦਿੱਤਾ ਹੈ। ਇਹ ਚਾਰਾ ਘੋਟਾਲੇ ਦਾ ਤੀਜਾ ਮਾਮਲਾ ਹੈ, ਜਿਸ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

—PTC News

Related Post