ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇ

By  Joshi October 7th 2017 07:19 PM

Lehmber Husainpuri new song: ਫਿਲਮ 'ਯਾਰਾਂ ਦੇ ਯਾਰ' ਜੋ ਕਿ ੧੩ ਅਕਤੂਬਰ ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਤਿਆਰ ਹੈ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਮ ਵੀ 'ਯਾਰਾਂ ਦੇ ਯਾਰ' ਹੈ।Lehmber Husainpuri new song: ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇਲਹਿੰਬਰ ਹੁਸੈਨਪੁਰੀ ਦੀ ਆਵਾਜ਼ 'ਚ ਇਹ ਹੋਰ ਜ਼ਿਆਦਾ ਮਨਭਾਉਂਦਾ ਹੈ। ਹੁਸੈਨਪੁਰੀ ਦੀ ਖਣਕਵੀਂ ਆਵਾਜ਼ ਇਸ ਗੀਤ ਦੇ ਬੋਲਾਂ ਨੂੰ ਚਾਰ ਚੰਨ ਹੋਰ ਲਗਾਉਂਦੀ ਹੈ।Lehmber Husainpuri new song: ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇਇਸ ਗਾਣੇ ਨੂੰ ਦਲਜੀਤ ਅਰੋੜਾ ਨੇ ਸ਼ਬਦਾਂ 'ਚ ਪਿਰੋਇਆ ਹੈ ਜਦਕਿ ਇਸਨੂੰ ਸੰਗੀਤ ਡਾਇਰੈਕਟਰ ਗੁਰਨੀਤ ਸਿੰਘ ਨੇ ਦਿੱਤਾ ਹੈ। ਇਹ ਗੀਤ ਦੋਸਤਾਂ ਦੀ ਦੋਸਤੀ ਅਤੇ ਉਹਨਾਂ ਬਾਰੇ ਬਿਤਾਏ ਪਲਾਂ ਨੂੰ ਬਾਖੂਬੀ ਬਿਆਨ ਕਰਦਾ ਹੈ। —PTC News

Related Post