ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਿਡਨੀ ਹਵਾਈ ਅੱਡੇ ਤੋਂ ਭਾਰਤੀ ਜੋਤਸ਼ੀ ਗ੍ਰਿਫ਼ਤਾਰ

By  Shanker Badra January 23rd 2019 04:00 PM

ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਿਡਨੀ ਹਵਾਈ ਅੱਡੇ ਤੋਂ ਭਾਰਤੀ ਜੋਤਸ਼ੀ ਗ੍ਰਿਫ਼ਤਾਰ:ਮੈਲਬੋਰਨ : ਭਾਰਤੀ ਜੋਤਸ਼ੀ ਨੂੰ ਇੱਕ ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨੀ ਮਹਿੰਗੀ ਪੈ ਗਈ ਹੈ ,ਜਿਸ ਤੋਂ ਬਾਅਦ ਉਹ ਪੁਲਿਸ ਦੇ ਅੜਿੱਕੇ ਚੜ ਗਿਆ ਹੈ। [caption id="attachment_244650" align="aligncenter" width="300"]Minor Girl Physical tampered Sydney airport Indian astrologer arrested
ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਿਡਨੀ ਹਵਾਈ ਅੱਡੇ ਤੋਂ ਭਾਰਤੀ ਜੋਤਸ਼ੀ ਗ੍ਰਿਫ਼ਤਾਰ[/caption] ਅੱਜ ਪੁਲਿਸ ਨੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਰਹਿਣ ਵਾਲੇ ਇਕ ਭਾਰਤੀ ਜ਼ੋਤਸੀ ਨੂੰ ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। [caption id="attachment_244652" align="aligncenter" width="300"]Minor Girl Physical tampered Sydney airport Indian astrologer arrested
ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਿਡਨੀ ਹਵਾਈ ਅੱਡੇ ਤੋਂ ਭਾਰਤੀ ਜੋਤਸ਼ੀ ਗ੍ਰਿਫ਼ਤਾਰ[/caption] ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਉਸ ਸਮੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸਿਡਨੀ ਹਵਾਈ ਅੱਡੇ ਤੋਂ ਸਿੰਘਾਪੁਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। [caption id="attachment_244649" align="aligncenter" width="300"]Minor Girl Physical tampered Sydney airport Indian astrologer arrested
ਨਾਬਾਲਗ਼ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਿਡਨੀ ਹਵਾਈ ਅੱਡੇ ਤੋਂ ਭਾਰਤੀ ਜੋਤਸ਼ੀ ਗ੍ਰਿਫ਼ਤਾਰ[/caption] ਇਸ ਤੋਂ ਬਾਅਦ ਇਸ ਜ਼ੋਤਸੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ,ਜਿਥੇ ਜੱਜ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। -PTCNews

Related Post