Municipal Election Results : ਨਵਾਂਸ਼ਹਿਰ ਮਿਊਂਸਪਲ ਚੋਣਾਂ 'ਚ ਇਨ੍ਹਾਂ 19 ਉਮੀਦਵਾਰਾਂ ਨੇ ਮਾਰੀ ਬਾਜ਼ੀ

By  Shanker Badra February 17th 2021 11:21 AM

ਨਵਾਂਸ਼ਹਿਰ : 14 ਫਰਵਰੀ ਨੂੰ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਦਾ ਸਿਆਸੀ ਦ੍ਰਿਸ਼ ਤੈਅ ਕਰਨਗੇ।

ਨਵਾਂਸ਼ਹਿਰ ਨਗਰ ਕੌਂਸਲ 19 ਵਾਰਡ ਦਾ ਨਤੀਜਾ

1 ਨੰ ਵਾਰਡ ਤੋਂ ਬਲਵਿੰਦਰ ਕੌਰ ਅਜਾਦ ਜੇਤੂ 306

2 ਨੰ ਵਾਰਡ ਤੋਂ ਬਲਵਿੰਦਰ ਭੁਬਲਾ ਕਾਂਗਰਸ ਜੇਤੂ 201

3 ਨੰ ਜਿੰਦਰਜੀਤ ਕੌਰ ਅਕਾਲੀ ਦਲ 187

4 ਨੰ ਵਾਰਡ ਪਰਮ ਸਿੰਘ ਖਾਲਸਾ  ਅਕਾਲੀ ਦਲ

5 ਨੰ ਵਾਰਡ ਪਰਮਜੀਤ ਕੌਰ ਕਾਂਗਰਸ

6 ਨੰ ਵਾਰਡ ਸਚਿਨ ਦੀਵਾਨ ਕਾਂਗਰਸ 400

7 ਨੰ ਵਾਰਡ ਕੁਲਵੰਤ ਕੌਰ ਕਾਂਗਰਸ

8 ਨੰ ਵਾਰਡ ਪ੍ਰਵੀਨ ਭਾਟੀਆ ਕਾਂਗਰਸ

9 ਨੰ ਵਾਰਡ ਮੋਨਿਕਾ ਜਾਗੜਾ ਕਾਗਰਸ

10 ਨੰ ਵਾਰਡ ਮੱਖਣ ਗਰੇਵਾਲ ਅਜ਼ਾਦ

11 ਨੰ ਵਾਰਡ ਨਿਸ਼ੂ ਚੋਪੜਾ ਕਾਂਗਰਸ

12 ਨੰ ਵਾਰਡ ਲਲਿਤ ਮੋਹਨ ਪਾਠਕ ਬੱਲੂ ਆਜ਼ਾਦ 1162 ਵੋਟਾਂ

13 ਨੰ ਵਾਰਡ ਜਸਪ੍ਰੀਤ ਕੌਰ ਅਜ਼ਾਦ

14 ਨੰ ਵਾਰਡ ਪਿਰਥੀ ਚੰਦ ਕਾਂਗਰਸ

15 ਨੰ ਵਾਰਡ ਸੀਸ ਕੌਰ ਬੀਕਾ ਅਕਾਲੀ ਦਲ

16 ਨੰ ਵਾਰਡ ਡਾ ਕਮਲਜੀਤ ਲਾਲ ਕਾਂਗਰਸ 692 ਵੋਟਾਂ ਨਾਲ ਜੇਤੂ

17 ਨੰ ਵਾਰਡ ਚੇਤ ਰਾਮ ਰਤਨ ਕਾਂਗਰਸ, 1 ਵੋਟ ਨਾਲ ਜੇਤੂ

18 ਨੰ ਵਾਰਡ ਗੁਰਮੁਖ ਸਿੰਘ ਨੌਰਥ ਬੀ.ਐੱਸ.ਪੀ 2 ਵੋਟਾਂ ਨਾਲ ਜੇਤੂ

19 ਨੰ ਵਾਰਡ ਜਸਵੀਰ ਕੌਰ ਕਾਂਗਰਸ 300 ਜੇਤੂ

ਬਰਨਾਲਾ ਮਿਊਂਸਪਲ ਚੋਣਾਂ ਦੇ ਨਤੀਜੇ :

ਵਾਰਡ ਨੰ 1 - ਆਜ਼ਾਦ  - ਸ਼ਿੰਦਰਪਾਲ ਕੌਰ

ਵਾਰਡ ਨੰ 2 - ਆਜ਼ਾਦ - ਬਲਵੀਰ ਸਿੰਘ

ਵਾਰਡ ਨੰ 3 - ਆਜ਼ਾਦ - ਗਿਆਨ ਕੌਰ

ਵਾਰਡ ਨੰ 4 - ਕਾਂਗਰਸ  - ਧਰਮਿੰਦਰ ਸੰਟੀ

ਵਾਰਡ ਨੰ 5 - ਅਕਾਲੀ - ਸਤਵੀਰ ਕੌਰ

ਵਾਰਡ ਨੰ 6 - ਕਾਂਗਰਸ - ਪਰਮਜੀਤ ਸਿੰਘ ਜੌਂਟੀ ਮਾਨ

ਵਾਰਡ ਨੰ 7 - ਅਕਾਲੀ - ਕਰਮਜੀਤ ਕੌਰ

ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006 ਅਤੇ ਬਸਪਾ ਨੇ 106 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ। ਇਸੇ ਤਰ੍ਹਾਂ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ।

-PTCNews

Related Post