ਸ. ਪ੍ਰਕਾਸ਼ ਸਿੰਘ ਬਾਦਲ ਦੇ ਫੁੱਲਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਜਲ੍ਹ ਪਰਵਾਹ ਕਰਨ ਲਈ ਘਰੋਂ ਨਿਕਲਿਆ ਬਾਦਲ ਪਰਿਵਾਰ
_ce4c14c23ebc614d80aa838f42a93ec3_1280X720.webp)
ਆਪਣੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਦੇ ਫੁੱਲਾਂ ਨੂੰ ਸਿਰ 'ਤੇ ਸ਼ਸ਼ੋਭਿਤ ਕਰਕੇ ਸ੍ਰੀ ਕੀਰਤਪੁਰ ਸਾਹਿਬ ਲਈ ਘਰੋਂ ਨਿਕਲਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ
_c778eca5ee6ab88629b0f3cd789c333c_1280X720.webp)
ਆਪਣੇ ਮਰਹੂਮ ਪਿਤਾ ਜੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਫੁੱਲਾਂ ਨੂੰ ਲੈਕੇ ਪਤਾਲਪੁਰੀ ਸਾਹਿਬ ਜਾਣ ਲਈ ਤਿਆਰ ਕੀਤੀ ਗਈ ਬੱਸ 'ਚ ਚੜ੍ਹਦੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ
_7fedfbf2f8de9c9d7cf1c80a9599190b_1280X720.webp)
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਫੁੱਲਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਜਲ੍ਹ ਪਰਵਾਹ ਕਰਨ ਲਈ ਬੱਸ ਤੋਰਨ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਬਾਦਲ ਪਰਿਵਾਰ, ਰਿਸ਼ਤੇਦਾਰ ਅਤੇ ਸਕੇ ਸਬੰਧੀ
_9c484bd5ac7c20c299372040e9739fb8_1280X720.webp)
ਪਾਤਾਲਪੂਰੀ ਸਾਹਿਬ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਅਸਥੀਆਂ ਨੂੰ ਜਲ੍ਹ ਪਰਵਾਹ ਕਰਨ ਲਈ ਆਪਣੇ ਨਾਲ ਲੈਕੇ ਬੈਠੇ ਸੁਖਬੀਰ ਸਿੰਘ ਬਾਦਲ ਪਿਤਾ ਦੀਆਂ ਯਾਦਾਂ 'ਚ ਗਵਾਚੇ ਹੋਏ
_9d378b1c543a507c451a524cb4082e92_1280X720.webp)
ਬਾਦਲ ਪਰਿਵਾਰ ਦੀ ਨੂੰਹ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ
_0e2a6b6d093603631d9f0211e4e75cea_1280X720.webp)
ਸ. ਪ੍ਰਕਾਸ਼ ਸਿੰਘ ਬਾਦਲ ਦੇ ਫੁੱਲਾਂ ਨੂੰ ਗੁਰੂ ਚਰਨਾਂ 'ਚ ਅਰਪਣ ਕਰਨ ਲਈ ਜਾਂਦੇ ਹੋਏ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਨਾਲ ਭਰੀ ਬੱਸ 
ਬੱਸ 'ਤੇ ਲੱਗੇ ਬੈਨਰ 'ਤੇ ਪਿਆਰ ਨਾਲ ਲਿਖਿਆ ਗਿਆ 'ਪੰਜਾਬ ਤੇ ਪੰਜਾਬੀਅਤ ਦੇ ਪਹਿਰੇਦਾਰ ਸ. ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ'।