Amritsar ਦੇ ਪਿੰਡਾਂ ’ਚ ਨੌਜਵਾਨਾਂ ਤੇ ਮਾਪਿਆਂ ਲਈ ਹੋ ਰਹੀ Announcement, ਕਿਹਾ- ਦੇਸ਼ ਵਿਰੋਧੀ ਗਤੀਵਿਧੀਆਂ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਤੋਂ ਰਹੋ ਦੂਰ

ਗੁਰੂ ਘਰਾਂ ’ਚ ਪਾਠੀ ਸਾਹਿਬ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਦੇਸ਼ ਵਿਰੋਧੀ ਗਤੀਵਿਧੀਆਂ ਤੋਂ ਨੌਜਵਾਨ ਦੂਰ ਰਹਿਣ।

By  Aarti August 22nd 2026 02:25 PM

Related Post