Petrol Diesel Price Today : ਕੱਚੇ ਤੇਲ ਦੀਆਂ ਕੀਮਤਾਂ ’ਚ 13% ਦਾ ਵਾਧਾ; ਕੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਣਗੀਆਂ ਕੀਮਤਾਂ ? ਜਾਣੋ ਤਾਜਾ ਰੇਟ
ਦੂਜੇ ਪਾਸੇ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਮੁੜ ਤੋਂ ਤੇਜ਼ ਹੋ ਗਈ ਹੈ। ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ।
Petrol Diesel Price Today : ਅੱਜ ਐਤਵਾਰ ਨੂੰ ਇੱਕ ਵਾਰ ਫਿਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਜਿਸ ਕਾਰਨ ਕੀਮਤਾਂ ਪੁਰਾਣੇ ਪੱਧਰ 'ਤੇ ਸਥਿਰ ਹਨ। ਆਖਰੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਈ ਦੇ ਮਹੀਨੇ ਵਿੱਚ ਵਧਾਈਆਂ ਗਈਆਂ ਸਨ। ਉਦੋਂ ਤੋਂ ਤੇਲ ਕੰਪਨੀਆਂ ਨੇ ਕੀਮਤਾਂ ਨਹੀਂ ਵਧਾਈਆਂ ਹਨ।
ਦੂਜੇ ਪਾਸੇ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਮੁੜ ਤੋਂ ਤੇਜ਼ ਹੋ ਗਈ ਹੈ। ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ 13 ਫੀਸਦ ਦਾ ਵਾਧਾ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਇੱਕ ਵਾਰ ਫਿਰ 80 ਪ੍ਰਤੀ ਡਾਲਰ ਬੈਰਲ ਨੂੰ ਪਾਰ ਕਰ ਗਈਆਂ ਹਨ।
ਇਨ੍ਹਾਂ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ
- ਬੈਂਗਲੁਰੂ - 111.37 ਰੁਪਏ
- ਹੈਦਰਾਬਾਦ - 115.69 ਰੁਪਏ
- ਜੈਪੁਰ - 113.32 ਰੁਪਏ
- ਕੋਲਕਾਤਾ - 113.48 ਰੁਪਏ
- ਮੁੰਬਈ - 111.21 ਰੁਪਏ
- ਪੁਣੇ - 112.02 ਰੁਪਏ
- ਤਿਰੂਵਨੰਤਪੁਰਮ - 115.49 ਰੁਪਏ
- ਪਟਨਾ - 113.37 ਰੁਪਏ
- ਦਿੱਲੀ - 102.12 ਰੁਪਏ
- ਚੇਨਈ - 108.96 ਰੁਪਏ
- ਗੁਰੂਗ੍ਰਾਮ - 102.97 ਰੁਪਏ
- ਨੋਇਡਾ - 101.89 ਰੁਪਏ
- ਭੁਵਨੇਸ਼ਵਰ - 108.97 ਰੁਪਏ
- ਚੰਡੀਗੜ੍ਹ - 101.54 ਰੁਪਏ
- ਲਖਨਊ - 101.89 ਰੁਪਏ
ਵੱਖ-ਵੱਖ ਸ਼ਹਿਰਾਂ ਵਿੱਚ ਡੀਜ਼ਲ ਦੀਆਂ ਦਰਾਂ:
- ਨਵੀਂ ਦਿੱਲੀ - 95.20 ਰੁਪਏ
- ਕੋਲਕਾਤਾ - 99.82 ਰੁਪਏ
- ਮੁੰਬਈ - 97.83 ਰੁਪਏ
- ਚੇਨਈ - 100.74 ਰੁਪਏ
- ਗੁਰੂਗ੍ਰਾਮ - 95.64 ਰੁਪਏ
- ਨੋਇਡਾ - 95.37 ਰੁਪਏ
- ਬੈਂਗਲੁਰੂ - 99.56 ਰੁਪਏ
- ਭੁਵਨੇਸ਼ਵਰ - 100.68 ਰੁਪਏ
- ਚੰਡੀਗੜ੍ਹ - 89.47 ਰੁਪਏ
- ਹੈਦਰਾਬਾਦ - 105.22 ਰੁਪਏ
- ਜੈਪੁਰ - 98.63 ਰੁਪਏ
- ਲਖਨਊ - 95.36 ਰੁਪਏ
- ਪਟਨਾ - 99.36 ਰੁਪਏ
- ਤਿਰੂਵਨੰਤਪੁਰਮ - 104.40 ਰੁਪਏ
ਮਈ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਚਾਰ ਵਾਰ ਵਾਧਾ
ਤੇਲ ਮਾਰਕੀਟਿੰਗ ਕੰਪਨੀਆਂ ਨੇ ਯੁੱਧ ਸ਼ੁਰੂ ਹੋਣ ਤੋਂ 76 ਦਿਨਾਂ ਪਹਿਲਾਂ ਘਰੇਲੂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਸੀ। ਹਾਲਾਂਕਿ, 15 ਮਈ ਤੋਂ 30 ਮਈ ਦੇ ਵਿਚਕਾਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚਾਰ ਵਾਰ ਵਾਧਾ ਕੀਤਾ ਗਿਆ, ਜਿਸਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਕੀਮਤਾਂ ਵਿੱਚ 7.5 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : Punjab Weather 19 July : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਪੈ ਸਕਦਾ ਹੈ ਮੀਂਹ ! ਜਾਣੋ 23 ਜੁਲਾਈ ਤੱਕ ਕਿਹੋ ਜਿਹਾ ਰਹੇਗਾ ਮੌਸਮ