ਪੰਜਾਬ ਭਾਜਪਾ ਵੱਲੋਂ 58 ਨਵੇਂ ਅਹੁਦੇਦਾਰਾਂ ਦਾ ਐਲਾਨ

By  Ravinder Singh December 3rd 2022 02:00 PM -- Updated: December 3rd 2022 02:17 PM

ਚੰਡੀਗੜ੍ਹ : ਪੰਜਾਬ ਭਾਜਪਾ ਨੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। 11 ਮੀਤ ਪ੍ਰਧਾਨ ਤੇ ਪੰਜ ਜਨਰਲ ਸਕੱਤਰ ਲਗਾਏ ਹਨ। ਦੂਜੀਆਂ ਪਾਰਟੀਆਂ 'ਚੋਂ ਆਏ ਆਗੂਆਂ ਨੂੰ ਵੀ ਕਾਰਜਕਾਰਨੀ 'ਚ ਜਗ੍ਹਾ ਮਿਲੀ ਹੈ।








ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁਸ਼ਕਲਾਂ 'ਚ ਘਿਰੇ, ਵਿਜੀਲੈਂਸ ਨੇ ਮੰਗਿਆ ਰਿਕਾਰਡ!

Related Post