ਪੰਜਾਬ ਸਰਕਾਰ ਨੇ ਇਸ ਮਹਿਕਮੇਂ ਚ ਕੀਤਾ 48 ਅਫਸਰਾਂ ਦਾ ਤਬਾਦਲਾ, ਇੱਥੇ ਚੈੱਕ ਕਰੋ ਨਾਂ
Amritpal Singh
December 10th 2023 08:37 PM --
Updated:
December 10th 2023 09:07 PM
ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 48 ਅਫਸਰਾਂ ਦਾ ਤਬਾਦਲਾ ਕੀਤਾ ਹੈ, ਇੱਥੇ ਚੈੱਕ ਕਰੋ ਨਾਂ



