ਸ਼ਹਿਦ ਦੇ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Pardeep Singh November 8th 2022 06:09 PM

ਚੰਡੀਗੜ੍ਹ: ਪੰਜਾਬ ਵਿੱਚ ਚਾਰ ਵੇਦ ਰਚੇ ਗਏ ਹਨ। ਆਯੁਰਵੇਦ ਵਿੱਚ ਮਨੁੱਖ ਨੂੰ ਅਰੋਗ ਰੱਖਣ ਲਈ  ਅਣਗਿਣਤ ਜੜੀ ਬੂਟੀਆਂ  ਅਤੇ ਰੋਜਾਨਾ ਸਰੀਰ ਨੂੰ  ਜੋ ਤੱਤ ਚਾਹੀਦੇ ਹਨ ਉਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਆਯੁਰਵੇਦ ਵਿੱਚ ਸ਼ਹਿਦ ਦੇ ਅਨੇਕਾਂ ਗੁਣਾਂ ਦਾ ਵਰਨਣ ਕੀਤਾ ਹੋਇਆ ਹੈ।

ਪ੍ਰਾਚੀਨ ਸਮੇਂ ਤੋਂ ਸ਼ਹਿਦ ਭੋਜਨ ਅਤੇ ਦਵਾਈ ਦੋਵਾਂ ਵਜੋਂ ਵਰਤਿਆ ਜਾ ਰਿਹਾ ਹੈ।ਸ਼ਹਿਦ ਸਾਡੇ ਸਰੀਰ ਲਈ ਜੀਵਾਣੂ ਰੋਧਕ ਵਾਂਗ ਕੰਮ ਕਰਦਾ ਹੈ। ਇਸੇ ਲਈ ਸਾਡੇ ਦਾਦੇ-ਪੜਦਾਦੇ ਹਮੇਸ਼ਾ ਸ਼ਹਿਦ ਦੀ ਵਰਤੋਂ ਕਰਨ 'ਤੇ ਜ਼ੋਰ ਪਾਉਂਦੇ ਹਨ।ਇਸ 'ਚ ਵਿਟਾਮਿਨ, ਆਇਰਨ, ਫਾਸਫੋਰਸ, ਸੋਡੀਅਮ ਤੇ ਕੈਲਸ਼ੀਅਮ ਆਦਿ ਤੱਤ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ 'ਚ ਮਦਦ ਕਰਦੇ ਹਨ।

ਸ਼ਹਿਦੇ ਫਾਇਦੇ -

< face="Raleway, sans-serif">ਸਰਦੀ ਵਿੱਚ ਸ਼ਹਿਦ ਸਰੀਰ ਨੂੰ ਹੀਟ ਦਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਦਾ ਹੈ।

< face="Raleway, sans-serif">ਸ਼ਹਿਦ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ।

< face="Raleway, sans-serif">ਸ਼ਹਿਦ ਪਾਚਨ ਸ਼ਕਤੀ ਵਧਾਉਂਦਾ ਹੈ।

< face="Raleway, sans-serif">ਪੇਟ ਨਾਲ ਜੁੜੀਆਂ ਸਮੱਸਿਆਵਾਂ  ਠੀਕ ਕਰਦਾ ਹੈ।

ਸ਼ਹਿਦ ਕਬਜ਼ ਨੂੰ ਵੀ ਦੂਰ ਕਰਦਾ ਹੈ। 

ਸ਼ਹਿਦ ਸੈਕਸ ਵਿੱਚ ਵਾਧਾ ਕਰਦਾ ਹੈ।

ਸੈਕਸ ਨਾਲ ਸਬੰਧਿਤ ਰੋਗਾਂ ਨੂੰ ਠੀਕ ਕਰਦਾ ਹੈ।

ਇਹ ਵੀ ਪੜ੍ਹੋ: ਸਿੱਖਿਆ ਮੁਨਾਫ਼ਾ ਕਮਾਉਣ ਦਾ ਧੰਦਾ ਨਹੀਂ: ਸੁਪਰੀਮ ਕੋਰਟ


Related Post