ਕਦੇ ਦੇਖਿਆ ਅਜਿਹਾ ਵਿਆਹ, ਜਿਥੇ ਲਾੜਾ ਬਰਾਤ ਹਾਥੀ 'ਤੇ ਲੈ ਕੇ ਆਇਆ

By  Jashan A February 27th 2019 07:39 PM

ਕਦੇ ਦੇਖਿਆ ਅਜਿਹਾ ਵਿਆਹ, ਜਿਥੇ ਲਾੜਾ ਬਰਾਤ ਹਾਥੀ 'ਤੇ ਲੈ ਕੇ ਆਇਆ,ਨਿਹਾਲ ਸਿੰਘ ਵਾਲਾ: ਅਕਸਰ ਹੀ ਦੇਖਿਆ ਜਾਂਦਾ ਹੈ ਲੋਕ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਬਹੁਤ ਕੁਝ ਕਰਦੇ ਹਨ। ਦੇਖਿਆ ਜਾਂਦਾ ਹੈ ਕਿ ਲੋਕ ਮਹਿੰਗੀਆਂ ਕਾਰਾਂ ਜਾਂ ਟ੍ਰੈਕਟਰ ਟਰਾਲੀਆਂ 'ਤੇ ਆਉਂਦੀਆਂ ਬਾਰਾਤਾਂ ਬਾਰੇ ਤਾਂ ਅਕਸਰ ਸੁਣਿਆ ਹੋਵੇਗਾ। [caption id="attachment_262641" align="aligncenter" width="300"]barat ਕਦੇ ਦੇਖਿਆ ਅਜਿਹਾ ਵਿਆਹ, ਜਿਥੇ ਲਾੜਾ ਬਰਾਤ ਹਾਥੀ 'ਤੇ ਲੈ ਕੇ ਆਇਆ[/caption] ਅਜਿਹਾ ਹੀ ਕੁਝ ਇੱਕ ਵਾਰ ਨਿਹਾਲ ਸਿੰਘ ਵਾਲਾ 'ਚ ਹੋਇਆ।ਜਿਥੇ ਭਟੂਰਿਆ ਦਾ ਕੰਮ ਕਰਨ ਵਾਲਾ ਇੱਕ ਦੁਕਾਨਦਾਰ ਵੱਲੋਂ ਹਾਥੀ 'ਤੇ ਬਰਾਤ ਲੈ ਕੇ ਆਇਆ।ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। [caption id="attachment_262639" align="aligncenter" width="300"]barat ਕਦੇ ਦੇਖਿਆ ਅਜਿਹਾ ਵਿਆਹ, ਜਿਥੇ ਲਾੜਾ ਬਰਾਤ ਹਾਥੀ 'ਤੇ ਲੈ ਕੇ ਆਇਆ[/caption] ਮਿਲੀ ਜਾਣਕਾਰੀ ਮੁਤਾਬਕ ਹਰਬੰਸ ਸਿੰਘ ਬੰਸਾ ਭਟੂਰਿਆਂ ਵਾਲਾ ਦੇ ਪੁੱਤਰ ਜੋਗਿੰਦਰ ਬੱਬੀ ਜੋ ਕਿ ਹਿੰਦੂ ਜਥੇਬੰਦੀ ਦਾ ਸਰਗਰਮ ਆਗੂ ਹੈ ਆਪਣੀ ਦੁਲਹਣ ਨੂੰ ਹਾਥੀ 'ਤੇ ਸਵਾਰ ਹੋ ਕੇ ਵਿਆਹੁਣ ਨਿਹਾਲ ਸਿੰਘ ਵਾਲਾ ਵਿਖੇ ਪਹੁਚਿਆ। ਇਸ ਅਨੋਖੇ ਵਿਆਹ ਦੀ ਸ਼ਹਿਰ 'ਚ ਭਾਰੀ ਚਰਚਾ ਹੋ ਰਹੀ ਹੈ। -PTC News

Related Post