ਬੇਰੁਜ਼ਗਾਰਾਂ ਲਈ ਵੱਡੀ ਖ਼ਬਰ, ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

By  Jashan A February 3rd 2019 05:06 PM -- Updated: March 12th 2019 01:25 PM

ਬੇਰੁਜ਼ਗਾਰਾਂ ਲਈ ਵੱਡੀ ਖ਼ਬਰ, ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ,ਗ੍ਰੈਜੂਏਸ਼ਨ ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਹਨਾਂ ਵਿਦਿਆਰਥੀਆਂ ਲਈ ਨਿਊਕਲੀਅਰ ਪਾਵਰ ਕਾਰਪੋਰੇਏਸ਼ਨ ਆਫ ਇੰਡੀਆ ਲਿਮਟਿਡ (ਐੱਨ. ਪੀ. ਸੀ. ਆਈ. ਐੱਲ.) ਨੇ ਅਸਿਸਟੈਂਟ ਗਰੇਡ-1, ਸਟੈਨੋ ਗਰੇਡ-1, ਸਟੋਪੈਡੀਡਰੀ ਟ੍ਰੇਨੀ ਦੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। [caption id="attachment_250511" align="aligncenter" width="300"]job ਬੇਰੁਜ਼ਗਾਰਾਂ ਲਈ ਵੱਡੀ ਖ਼ਬਰ, ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ[/caption] ਇਸ ਦੇ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਦੇ ਅਹੁਦਿਆਂ ਦੀ ਗਿਣਤੀ 22,ਆਖਰੀ ਮਿਤੀ- 19 ਫਰਵਰੀ 2019,ਉਮਰ ਸੀਮਾ- 18 ਤੋਂ 25 ਸਾਲ ਤੱਕ ਹੈ। [caption id="attachment_250510" align="aligncenter" width="300"]job ਬੇਰੁਜ਼ਗਾਰਾਂ ਲਈ ਵੱਡੀ ਖ਼ਬਰ, ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ[/caption] ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਆਧਿਕਾਰਤ ਵੈੱਬਸਾਈਟ http://www.npcil.nic.in ਜਾ ਕੇ ਇਸ ਲਈ ਅਪਲਾਈ ਕਰ ਸਕਦੇ ਹਨ। ਇਸ ਦੌਰਾਨ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਕਿੱਲ ਟੈਸਟ ਅਤੇ ਇੰਟਰਵਿਊ ਦੇ ਰਾਹੀਂ ਹੋਵੇਗੀ। -PTC News

Related Post