ਪੰਚਾਇਤੀ ਚੋਣਾਂ 'ਤੇ ਹਾਈਕੋਰਟ ਦਾ ਅਹਿਮ ਫੈਸਲਾ : ਰੱਦ ਹੋਏ ਸਰਪੰਚੀ ਫਾਰਮ ਮੁੜ ਭਰ ਸਕਣਗੇ ਉਮੀਦਵਾਰ 

By  Joshi December 24th 2018 08:55 PM

ਪੰਚਾਇਤੀ ਚੋਣਾਂ 'ਤੇ ਹਾਈਕੋਰਟ ਦਾ ਅਹਿਮ ਫੈਸਲਾ : ਰੱਦ ਹੋਏ ਸਰਪੰਚੀ ਫਾਰਮ ਮੁੜ ਭਰ ਸਕਣਗੇ ਉਮੀਦਵਾਰ

panchayati elections punjab high court ਰੱਦ ਹੋਏ ਸਰਪੰਚੀ ਫਾਰਮ ਮੁੜ ਭਰ ਸਕਣਗੇ ਉਮੀਦਵਾਰ

ਆਉਣ ਵਾਲੀ 30 ਤਰੀਕ ਨੂੰ ਹੋਣ ਵਾਲੀਆਂ ਸਰਪੰਚੀ ਚੋਣਾਂ 'ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ 'ਚ ਹਾਈਕੋਰਟ ਨੇ ਅਹਿਮ ਫੈਸਲਾ ਲਿਆ ਹੈ।

panchayati elections punjab high court cancelled nomination decision ਪੰਚਾਇਤੀ ਚੋਣਾਂ 'ਤੇ ਹਾਈਕੋਰਟ ਦਾ ਅਹਿਮ ਫੈਸਲਾ

ਉੱਚ ਅਦਾਲਤ ਵੱਲੋਂ ਲਏ ਗਏ ਇਸ ਫੈਸਲੇ ਮੁਤਾਬਕ, ਰਿਟਰਨਿੰਗ ਅਫਸਰ ਦੇ ਸਾਹਮਣੇ ਉਮੀਦਵਾਰ ਰੱਦ ਕੀਤੇ ਫਾਰਮ ਮੁੜ ਤੋਂ ਭਰ ਸਕਣਗੇ। ਇਹਨਾਂ ਮਾਮਲਿਆਂ 'ਤੇ ਰਿਟਰਨਿੰਗ ਅਫਸਰ ਅਗਲੇ 48 ਘੰਟਿਆਂ 'ਚ ਸੁਣਵਾਈ ਕਰ ਸਕੇਗਾ।

Read More :ਪੰਚਾਇਤੀ ਚੋਣਾਂ ‘ਚ ਆਪਣੀ ਹਾਰ ਦੇਖਦੇ ਹੋਏ ਕਾਂਗਰਸ ਸਰਕਾਰ ਧੱਕੇਸ਼ਾਹੀ ‘ਤੇ ਉੱਤਰੀ: ਸੁਖਬੀਰ ਸਿੰਘ ਬਾਦਲ

panchayati elections punjab high court ਰੱਦ ਹੋਏ ਸਰਪੰਚੀ ਫਾਰਮ ਮੁੜ ਭਰ ਸਕਣਗੇ ਉਮੀਦਵਾਰ

ਇੱਥੈ ਇਹ ਵੀ ਦੱਸਣਾ ਬਣਦਾ ਹੈ ਕਿ ਕੋਰਟ ਤੋਂ ਸਿਰਫ 105 ਅਰਜ਼ੀਕਰਤਾਵਾਂ ਨੂੰ ਹੀ ਰਾਹਤ ਮਿਲੀ ਹੈ, ਜਿੰਨ੍ਹਾਂ ਨੇ ਇਸ ਸੰਬੰਧੀ ਕੋਰਟ ਦਾ ਰੁਖ਼ ਕੀਤਾ ਸੀ।

—PTC News

Related Post