ਅਜੀਬ ਤਾਨਾਸ਼ਾਹੀ ਫ਼ਰਮਾਨ : ਜੇ ਮੁਸ਼ੱਰਫ਼ ਫਾਂਸੀ ਤੋਂ ਪਹਿਲਾਂ ਮਰ ਗਿਆ ਤਾਂ ਲਾਸ਼ 3 ਦਿਨ ਤੱਕ ਚੌਕ 'ਤੇ ਲਟਕਾ ਦਿੱਤੀ ਜਾਵੇਂ
Shanker Badra
December 20th 2019 03:58 PM
ਅਜੀਬ ਤਾਨਾਸ਼ਾਹੀ ਫ਼ਰਮਾਨ : ਜੇ ਮੁਸ਼ੱਰਫ਼ ਫਾਂਸੀ ਤੋਂ ਪਹਿਲਾਂ ਮਰ ਗਿਆ ਤਾਂ ਲਾਸ਼ 3 ਦਿਨ ਤੱਕ ਚੌਕ 'ਤੇ ਲਟਕਾ ਦਿੱਤੀ ਜਾਵੇਂ:ਇਸਲਾਮਾਬਾਦ : ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੰਗਲਵਾਰ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ 3 ਮੈਂਬਰੀ ਬੈਂਚ ਨੇ ਮੁਸ਼ੱਰਫ ਖ਼ਿਲਾਫ਼ ਸਖ਼ਤ ਫੈਸਲਾ ਸੁਣਾਇਆ ਹੈ।