Petrol Diesel Price: ਮਹਿੰਗਾਈ ਨੇ ਤੋੜ ਦਿੱਤੀ ਆਮ ਆਦਮੀ ਦੀ ਕਮਰ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ RATE

By  Riya Bawa November 1st 2021 10:41 AM

Petrol Diesel Prices: ਦੇਸ਼ ਵਿਚ ਲਗਾਤਾਰ 6ਵੇਂ ਦਿਨ ਦਿਨ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਪੈਟਰੋਲ 109 ਰੁਪਏ ਤੋਂ ਪਾਰ ਹੈ, ਜਦੋਂ ਕਿ ਮੁੰਬਈ ਵਿੱਚ ਇਸ ਦੀ ਕੀਮਤ 115 ਰੁਪਏ ਤੋਂ ਪਾਰ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਤੇਲ ਦੀਆਂ ਕੀਮਤਾਂ ਹੱਦਾਂ ਪਾਰ ਕਰ ਗਈਆਂ ਹਨ।

Petrol, diesel prices in India hiked again, diesel crosses Rs 105 mark in Mumbai

ਬਾਲਾਘਾਟ, ਅਨੂਪਪੁਰ, ਸ਼੍ਰੀਗੰਗਾਨਗਰ ਵਰਗੇ ਜ਼ਿਲਿਆਂ 'ਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ।

Petrol, Diesel prices in India rise again after a two-day pause

ਜਾਣੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦਿੱਲੀ

ਪੈਟਰੋਲ - 109.69 ਰੁਪਏ ਪ੍ਰਤੀ ਲੀਟਰ

ਡੀਜ਼ਲ - 98.42 ਰੁਪਏ ਪ੍ਰਤੀ ਲੀਟਰ

ਮੁੰਬਈ

ਪੈਟਰੋਲ - 115.50 ਰੁਪਏ ਪ੍ਰਤੀ ਲੀਟਰ

ਡੀਜ਼ਲ - 106.62 ਰੁਪਏ ਪ੍ਰਤੀ ਲੀਟਰ

ਕੋਲਕਾਤਾ

ਪੈਟਰੋਲ - 110.15 ਰੁਪਏ ਪ੍ਰਤੀ ਲੀਟਰ

ਡੀਜ਼ਲ - 101.56 ਰੁਪਏ ਪ੍ਰਤੀ ਲੀਟਰ

ਚੇਨਈ

ਪੈਟਰੋਲ - 106.35 ਰੁਪਏ ਪ੍ਰਤੀ ਲੀਟਰ

ਡੀਜ਼ਲ - 102.59 ਰੁਪਏ ਪ੍ਰਤੀ ਲੀਟਰ

ਬੈਂਗਲੁਰੂ

ਪੈਟਰੋਲ - 111.34 ਰੁਪਏ ਪ੍ਰਤੀ ਲੀਟਰ

ਡੀਜ਼ਲ - 102.23 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ

ਪੈਟਰੋਲ - 103.55 ਰੁਪਏ ਪ੍ਰਤੀ ਲੀਟਰ

ਡੀਜ਼ਲ - 96.03 ਰੁਪਏ ਪ੍ਰਤੀ ਲੀਟਰ

-PTC News

Related Post