PSEB Results 2019 : 10ਵੀਂ-12ਵੀਂ ਦੇ ਨਤੀਜਿਆਂ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ

By  Jashan A May 7th 2019 04:12 PM -- Updated: May 8th 2019 08:08 AM

PSEB Results 2019 : 10ਵੀਂ-12ਵੀਂ ਦੇ ਨਤੀਜਿਆਂ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪੰਜਾਬ ਬੋਰਡ ਦੀ 12ਵੀਂ ਜਮਾਤ ਦਾ ਨਤੀਜਾ 15 ਮਈ ਨੂੰ ਸਵੇਰੇ 11 ਵਜੇ ਐਲਾਨਿਆ ਜਾਵੇਗਾ, ਜਦਕਿ (PSEB 10th Results 2019) 10ਵੀਂ ਦੇ ਨਤੀਜੇ ਦੇ ਐਲਾਨ ਦੀ ਮਿਤੀ ਵੀ ਵਿਭਾਗ ਨੇ 8 ਮਈ ਪੱਕੀ ਕਰ ਦਿੱਤੀ ਹੈ। [caption id="attachment_292358" align="aligncenter" width="300"]pseb PSEB Results 2019 : 10ਵੀਂ-12ਵੀਂ ਦੇ ਨਤੀਜਿਆ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ[/caption] PSEB 12ਵੀਂ ਤੇ 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in. 'ਤੇ ਜਾਰੀ ਕੀਤਾ ਜਾਵੇਗਾ। ਹੋਰ ਪੜ੍ਹੋ:ਕਾਂਗਰਸ, ਆਪ ਅਤੇ ਪੀਈਪੀ ਦੁਆਰਾ ਪੁਲਿਸ ਗੋਲੀਬਾਰੀ ਦਾ ਸਿਆਸੀਕਰਨ ਕਰਨ ਦੀ ਸਾਜ਼ਿਸ਼ ਪਰਦਾਫਾਸ਼ ਹੋਇਆ: ਅਕਾਲੀ ਦਲ [caption id="attachment_292359" align="aligncenter" width="300"]pseb PSEB Results 2019 : 10ਵੀਂ-12ਵੀਂ ਦੇ ਨਤੀਜਿਆ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ[/caption] ਪੰਜਾਬ ਬੋਰਡ ਦੇ ਇੱਕ ਅਧਿਕਾਰੀ ਨੇ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਦਸਵੀਂ - ਬਾਰਵੀਂ ਜਮਾਤ ਦਾ ਰਿਜਲਟ 15 ਮਈ ਨੂੰ ਜਾਰੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਦੋਹਾਂ ਜਮਾਤਾਂ ਦੇ ਨਤੀਜੇ ਤਿਆਰ ਕਰ ਰਹੇ ਹਾਂ। -PTC News

Related Post