ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨ

By  Shanker Badra April 4th 2018 02:32 PM -- Updated: May 4th 2018 06:01 PM

ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨ:ਪੰਜਾਬੀ ਦੇ ਪੀ.ਟੀ.ਸੀ.ਚੈਨਲ ਨੇ ਲੱਚਰ ਗਾਇਕੀ ਦੇ ਖਿਲਾਫ ਮੁਹਿੰਮ ਚਲਾਈ ਹੈ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਪੀ.ਟੀ.ਸੀ.ਨੈੱਟਵਰਕ ਨੇ ਸਾਫ਼ ਸੁਥਰੀ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਲੱਚਰਤਾ ,ਨੱਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਪੀ.ਟੀ.ਸੀ ਚੈਨਲ ‘ਤੇ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਪੰਜਾਬੀ ਟੀ.ਵੀ ਚੈਨਲ ਪੀ.ਟੀ.ਸੀ ਨੇ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਇਹ ਐਲਾਨ ਕੀਤਾ ਹੈ ਕਿ ਚੈਨਲ ਅਜਿਹੇ ਗੀਤ ਸੰਗੀਤ ਨਹੀਂ ਚਲਾਏਗਾ ਜੋ ਨਸ਼ਿਆਂ ,ਲੱਚਰਤਾ ਅਤੇ ਹਥਿਆਰਾਂ ਦੀ ਗੱਲ ਕਰਦਾ ਹੋਵੇਗਾ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਪੀ.ਟੀ.ਸੀ.ਨੈੱਟਵਰਕ ਦੇ ਐਮ.ਡੀ ਰਬਿੰਦਰ ਨਾਰਾਇਣ ਜੀ ਨੇ ਕਿਹਾ ਹੈ ਕਿ ਪੰਜਾਬੀ ਵਿਰਸੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀ.ਟੀ.ਸੀ ਨੈੱਟਵਰਕ ਨੇ ਇਹ ਨਿਰਨਾ ਕੀਤਾ ਹੈ ਕਿ ਨਸ਼ੇ ,ਅਤੇ ਗੰਨ ਕਲਚਰ ਨੂੰ ਸਹਿ ਦੇਣ ਵਾਲੇ ਗਾਣਿਆਂ ਤੋਂ ਇਲਾਵਾ ਪੀ.ਟੀ.ਸੀ ਔਰਤ ਦੇ ਅਪਮਾਨ ਵਾਲੇ ਗੀਤ ਵੀ ਨਹੀਂ ਚਲਾਏਗਾ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗੀਤਾਂ ਨੂੰ ਚਲਾਇਆ ਜਾਵੇਗਾ।ਪੀ.ਟੀ.ਸੀ.ਚੈਨਲ ਵੱਲੋਂ ਚਲਾਈ ਇਸ ਮੁਹਿੰਮ ਦਾ ਭਰਵਾਂ ਸੁਵਾਗਤ ਹੋ ਰਿਹਾ ਹੈ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਪੰਜਾਬੀ ਮਾਂ ਬੋਲੀ ਦੇ ਸੇਵਕ ਪੰਡਿਤ ਰਾਓ ਨੇ ਪੀ.ਟੀ.ਸੀ. ਨੈੱਟਵਰਕ ਵੱਲੋਂ ਸਾਫ਼ -ਸੁਥਰੀ ਗਾਇਕੀ ਲਈ ਚੁੱਕੇ ਕਦਮ ਨੂੰ ਸ਼ਲਾਘਾਯੋਗ ਦੱਸਿਆ ਹੈ।ਪੰਡਿਤ ਰਾਓ ਨੇ ਪੀ.ਟੀ.ਸੀ. ਨੈੱਟਵਰਕ ਦੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਸਨਮਾਨ ਕੀਤਾ ਹੈ।

-PTCNews

Related Post