ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਵੱਡਾ ਝਟਕਾ,ਪੇਂਡੂ ਖੇਤਰਾਂ ਵਿੱਚ ਬਿਜਲੀ 'ਤੇ 2 ਫੀਸਦ ਵਧੀ ਡਿਊਟੀ

By  Shanker Badra June 22nd 2018 03:22 PM -- Updated: June 22nd 2018 03:28 PM

ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਵੱਡਾ ਝਟਕਾ,ਪੇਂਡੂ ਖੇਤਰਾਂ ਵਿੱਚ ਬਿਜਲੀ 'ਤੇ 2 ਫੀਸਦ ਵਧੀ ਡਿਊਟੀ:ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।punjab govt In rural areas Electricity on 2 % Increased Dutyਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਬਿਜਲੀ 'ਤੇ 2 ਫੀਸਦ ਡਿਊਟੀ ਵਧਾ ਦਿੱਤੀ ਗਈ ਹੈ।ਜਿਸ ਦੇ ਨਾਲ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਵੇਗਾ।ਦੱਸਿਆ ਜਾਂਦਾ ਹੈ ਕਿ ਬਿਜਲੀ ਦਰਾਂ 'ਤੇ 13 ਫੀਸਦ ਤੋਂ 15 ਫੀਸਦ ਡਿਊਟੀ ਕੀਤੀ ਗਈ ਹੈ।punjab govt In rural areas Electricity on 2 % Increased Dutyਜਿਸ ਦੇ ਲਈ 13 ਮਾਰਚ ਨੂੰ ਕੈਬਨਿਟ 'ਚ ਲਏ ਗਏ ਫ਼ੈਸਲੇ 'ਤੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ।ਇਹ ਵਧੀਆ ਨਵੀਆਂ ਦਰਾਂ 1 ਅਪ੍ਰੈਲ 2018 ਤੋਂ ਲਾਗੂ ਹੋਣਗੀਆਂ।

-PTCNews

Related Post