ਕਬੱਡੀ ਦੀ ਇਹੋ ਜਿਹੀ ਰੇਡ ਦੇਖੀ ਪਹਿਲਾਂ ਕਿਤੇ , ਖਿਡਾਰੀ ਨੇ ਕੋਕੇ ਜੜ੍ਹਤੇ ਕੋਕੇ ,ਦੇਖੋ ਵੀਡੀਓ

By  Shanker Badra September 11th 2018 05:32 PM -- Updated: September 11th 2018 07:01 PM

ਕਬੱਡੀ ਦੀ ਇਹੋ ਜਿਹੀ ਰੇਡ ਦੇਖੀ ਪਹਿਲਾਂ ਕਿਤੇ ,ਖਿਡਾਰੀ ਨੇ ਕੋਕੇ ਜੜ੍ਹਤੇ ਕੋਕੇ ,ਦੇਖੋ ਵੀਡੀਓ:ਕਬੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਲੋਕ ਪ੍ਰਿਅ ਖੇਡਾਂ ਵਿੱਚੋਂ ਇੱਕ ਹੈ ਅਤੇ ਇਹ ਖੇਡ ਪਿੰਡ ਦੇ ਲੋਕਾਂ ਵੱਲੋ ਜ਼ਿਆਦਾ ਖੇਡੀ ਜਾਂਦੀ ਹੈ।ਕਬੱਡੀ ਦੀ ਖੇਡ ਦੇਸ਼ ਦੁਨੀਆਂ ਵਿਚ ਵਸਦੇ ਪੰਜਾਬੀਆਂ ਦੀ ਮਾਂ-ਖੇਡ ਹੈ ਇਹ ਭਾਰਤ ਦੀ ਸਭ ਤੋਂ ਪ੍ਰਸਿੱਧ ਰਵਾਇਤੀ ਖੇਡ ਵੀ ਹੈ। ਅੱਜ ਸੋਸ਼ਲ ਮੀਡੀਆ 'ਤੇ ਕਬੱਡੀ ਦੀ ਇੱਕ ਵੀਡੀਓ ਵਾਇਰਲ ਰਹੀ ਹੈ।ਇਸ ਵੀਡੀਓ ਬਾਰੇ ਪੂਰੀ ਜਾਣਕਾਰੀ ਨਹੀਂ ਪਰ ਇਸ ਵੀਡੀਓ ਵਿੱਚ ਕਬੱਡੀ ਖਿਡਾਰੀ ਨੇ ਪੂਰੀਆਂ ਧੂਮਾਂ ਪਾ ਦਿੱਤੀਆਂ ਹਨ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿ ਇੱਕ ਰੇਡਰ ਵਿਰੋਧੀ ਧਿਰ 'ਤੇ ਰੇਡ ਪਾਉਣ ਜਾਂਦਾ ਹੈ ਤਾਂ ਜਾਫ਼ੀ ਨੂੰ ਚਲਾ ਕੇ ਪਰਾ ਸੁੱਟ ਦਿੰਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਗਰਾਉਂਡ ਵਿੱਚ ਹੁੰਦੇ ਕਬੱਡੀ ਦੇ ਮੈਚਾਂ ਦੀ ਯਾਦ ਦਿਵਾ ਦਿੱਤੀ ਹੈ। https://www.facebook.com/pindawalemundelive/videos/887356371453348/ -PTCNews

Related Post