ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

By  Jashan A December 6th 2018 01:30 PM

ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ,ਚੰਡੀਗੜ੍ਹ: ਦਿੱਲੀ ਏਅਰਪੋਰਟ ਤੱਕ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਰੋਡਵੇਜ਼ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। [caption id="attachment_225721" align="aligncenter" width="300"]pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ[/caption] ਮਿਲੀ ਜਾਣਕਾਰੀ ਅਨੁਸਾਰ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ 'ਚ ਯਾਤਰੀਆਂ ਨੂੰ ਘੱਟ ਕਿਰਾਏ 'ਤੇ ਸਹੂਲਤ ਦੇਣ ਲਈ ਪੰਜਾਬ ਰੋਡਵੇਜ਼ ਹੁਣ ਨੈਸ਼ਨਲ ਟੂਰਿਸਟ ਪਰਮਿਟ 'ਤੇ ਯਾਤਰੀਆਂ ਨੂੰ ਏਅਰਪੋਰਟ ਤੱਕ ਡਰਾਪ ਕਰੇਗਾ। [caption id="attachment_225720" align="aligncenter" width="300"]pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ[/caption] ਦੱਸ ਦੇਈਏ ਕਿ ਪਿਛਲੇ ਏਅਰਪੋਰਟ ਅਥਾਰਟੀ ਵੱਲੋਂ ਪਨਬਸ ਦੀਆਂ ਵਾਲਵੋ ਬੱਸਾਂ ਨੂੰ ਜ਼ਬਤ ਕਰਨ ਤੋਂ ਬਾਅਦ ਪੈਦਾ ਵਿਵਾਦ 'ਚ ਇੰਡੋ ਕੈਨੇਡੀਅਨ ਦਾ ਨਾਂ ਸਾਹਮਣੇ ਆਇਆ ਸੀ। ਪੰਜਾਬ ਰੋਡਵੇਜ਼ ਵੱਲੋਂ ਯਾਤਰੀਆਂ ਨੂੰ ਵਧੀਆ ਅਤੇ ਘੱਟ ਪੈਸਿਆਂ 'ਚ ਲਗਜ਼ਰੀ ਸਹੂਲਤਾਂ ਦੇਣ ਲਈ ਤਿੰਨ ਨੈਸ਼ਨਲ ਟੂਰਿਸਟ ਪਰਮਿਟ ਖਰੀਦੇ ਹਨ. [caption id="attachment_225725" align="aligncenter" width="300"]pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ[/caption] ਜੋ ਬੱਸ ਸਟੈਂਡ ਦੇ ਬਾਹਰ ਰੋਡਵੇਜ਼ ਵਰਕਸ਼ਾਪ ਤੋਂ ਚੱਲੇਗੀ ਅਤੇ ਯਾਤਰੀਆਂ ਨੂੰ 1100 ਰੁਪਏ ਦੇ ਘੱਟ ਕਿਰਾਏ 'ਤੇ ਦਿੱਲੀ 'ਚ ਇੰਟਰਨੈਸ਼ਨਲ ਏਅਰਪੋਰਟ 'ਤੇ ਛੱਡੇਗੀ। ਉਧਰ ਦੂਸਰੇ ਪਾਸੇ ਇੰਡੋ ਕੈਨੇਡੀਅਨ ਬੱਸਾਂ 3 ਹਜ਼ਾਰ ਰੁਪਏ ਤੱਕ ਚਾਰਜ ਕਰਦੀਆਂ ਹਨ। -PTC News

Related Post