Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ

By  Jashan A June 14th 2019 07:37 PM -- Updated: June 14th 2019 07:38 PM

Raptors ਨੇ ਪਹਿਲੀ ਵਾਰ ਜਿੱਤਿਆ NBA ਫਾਈਨਲ, ਜਿੱਤ ਦੀ ਖੁਸ਼ੀ 'ਚ ਟੋਰਾਂਟੋ ਵਾਸੀਆਂ ਨੇ ਪਾਏ ਭੰਗੜੇ, ਦੇਖੋ ਵੀਡੀਓ,ਟੋਰਾਂਟੋ ਰੇਪਟਰਸ ਐਨਬੀਏ ਫਾਈਨਲ 'ਚ ਵੱਡਾ ਪਲਟਵਾਰ ਕਰਦਿਆਂ ਗੋਲਡਨ ਸਟੇਟ ਵਾਰਿਓਰ੍ਸ ਨੂੰ ਰੋਮਾਂਚਕ ਮੁਕਾਬਲੇ 'ਚ ਮਾਤ ਦੇ ਦਿੱਤੀ ਹੈ। ਰੇਪਟਰਸ ਨੇ ਗੋਲਡਨ ਸਟੇਟ ਵਾਰਿਓਰ੍ਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।

ਲਿਉਨਾਰਡ ਤੋਂ ਇਲਾਵਾ ਬਾਕੀ ਦੇ ਖਿਡਾਰੀਆਂ ਪਾਸਕਲ ਸਿਆਕਾਮ, ਫਰੈੱਡ ਵਾਂਵਲੀਟ ਅਤੇ ਕਾਇਲ ਲੌਰੀ ਆਦਿ ਖਿਡਾਰੀਆਂ ਨੇ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ।

 

-PTC News

Related Post