ਬੈਂਕ 'ਚ ਜਮ੍ਹਾਂ ਹਨ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖਬਰ! 

By  Joshi January 5th 2018 12:26 PM

Relief on money deposit in banks in February budget is expected: ਦੇਸ਼ ਦੇ ਵਿੱਤ ਮੰਤਰਾਲੇ ਨੇ ਜਨਤਾ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕਰ ਸਕਦੇ ਹਨ, ਜਿਸ ਬਾਰੇ 'ਚ ਵਿੱਤ ਮੰਤਰੀ ਅਰੁਣ ਜੇਤਲੀ ਆਉਣ ਵਾਲੇ ਬਜਟ 'ਚ ਉਹਨਾਂ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ, ਜਿੰਨ੍ਹਾਂ ਦੇ ਪੈਸੇ ਬੈਂਕ 'ਚ ਜਮ੍ਹਾਂ ਹਨ।

Relief on money deposit in banks in February budget is expectedਇਸ ਦੇ ਤਹਿਤ ਜਮ੍ਹਾਂ ਧਾਰਕਾਂ ਦੇ ਪੈਸੇ 'ਤੇ ਜੋ ਵਿਆਜ ਦੀ ਕਮਾਈ 'ਤੇ ਟੈਕਸ ਛੋਟ ਵਧ 'ਚ ਵਾਧਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ, ਖਾਤਾ ਧਾਰਕਾਂ 10 ਹਜ਼ਾਰ ਰੁਪਏ ਤਕ ਦੀ ਵਿਆਜ ਕਮਾਈ 'ਤੇ ਹੀ ਛੋਟ ਮਿਲਦੀ ਹੈ ਅਤੇ ਜੇਕਰ ਟੈਕਸ ਇਸ ਤੋਂ ਵੱਧ ਕਮਾਈ ਹੁੰਦੀ ਹੈ ਤਾਂ ਟੈਕਸ ਲੱਗਦਾ ਹੈ।

Relief on money deposit in banks in February budget is expected: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਬਜਟ-2018'ਚ ਅਰੁਣ ਜੇਤਲੀ ਤਕਰੀਬਨ 20 ਸਾਲ ਪਹਿਲਾਂ ਬਣਾਈ ਇਸ ਲਿਮਟ ਨੂੰ ਵਧਾ ਕੇ ਜ਼ਿਆਦਾ ਕਰਨ ਦਾ ਐਲਾਨ ਕਰ ਸਕਦੇ ਹਨ।

Relief on money deposit in banks in February budget is expectedਜੇਕਰ ਇਨਕਮ ਟੈਕਸ ਨਿਯਮਾਂ ਦੇ ਮੁਤਾਬਕ ਚੱਲੀਏ ਤਾਂ ਖਾਤਾ ਧਾਰਕਾਂ ਨੂੰ ਜੇਕਰ 10 ਹਜ਼ਾਰ ਰੁਪਏ ਤੋਂ ਜ਼ਿਆਦਾ ਵਿਆਜ ਦੀ ਕਮਾਈ ਹੁੰਦੀ ਹੈ ਤਾਂ ਟੈਕਸ ਦਾ ਭੁਗਤਾਨ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਬੈਂਕ 'ਚ ਬਚਤ ਖਾਤਾ, ਆਰ. ਡੀ., ਐੱਫ. ਡੀ., ਵਰਗੇ ਵੱਖਰੇ ਖਾਤਿਆਂ 'ਤੇ ਮਿਲਣ ਵਾਲੇ ਵਿਆਜ ਨੂੰ ਜੋੜ ਕੇ ਟੈਕਸ ਦਾ ਹਿਸਾਬ ਲਗਾਇਆ ਜਾਂਦਾ ਹੈ ਅਤੇ ਇਹ ਕਮਾਈ 10 ਹਜ਼ਾਰ ਤੋਂ ਵਧਣ 'ਤੇ ਇਸਨੂੰ ਵਾਧੂ ਕਮਾਈ ਦਾ ਨਾਮ ਦੇ ਕੇ ਇਸ 'ਤੇ ਟੈਕਸ ਲਗਾਇਆ ਜਾਂਦਾ ਹੈ।

—PTC News

Related Post