ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਬੀ.ਆਈ. ਨੂੰ ਲਿਖੀ ਚਿੱਠੀ , 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਕੀਤੀ ਅਪੀਲ

By  Shanker Badra January 5th 2019 01:21 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਬੀ.ਆਈ. ਨੂੰ ਲਿਖੀ ਚਿੱਠੀ , 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਕੀਤੀ ਅਪੀਲ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਕੋਲ ਨੂੰ ਇੱਕ ਚਿੱਠੀ ਲਿਖੀ ਹੈ।ਇਸ ਚਿੱਠੀ ਵਿੱਚ 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਅਪੀਲ ਕੀਤੀ ਹੈ।

SGPC RBI letter Written 500 and 1000 Old Notes change Appeal
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਬੀ.ਆਈ. ਨੂੰ ਲਿਖੀ ਚਿੱਠੀ , 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਕੀਤੀ ਅਪੀਲ

ਖਬਰਾਂ ਮੁਤਾਬਕ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ 31 ਮਾਰਚ 2017 ਤੱਕ ਸਾਰੇ ਬੰਦ ਕੀਤੇ ਗਏ ਨੋਟ ਜਮਾਂ ਕਰਵਾ ਦਿੱਤੇ ਸਨ ਪਰ ਚੜ੍ਹਾਵੇ ਵਿੱਚ ਇਨ੍ਹਾਂ ਦੀ ਆਮਦ ਜੁਲਾਈ 2017 ਤੱਕ ਜਾਰੀ ਰਹੀ ਹੈ।

SGPC RBI letter Written 500 and 1000 Old Notes change Appeal
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਬੀ.ਆਈ. ਨੂੰ ਲਿਖੀ ਚਿੱਠੀ , 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਕੀਤੀ ਅਪੀਲ

ਦਰਅਸਲ 'ਚ 8 ਨਵੰਬਰ 2016 ਨੂੰ ਨੋਟਬੰਦੀ ਕੀਤੀ ਗਈ ਸੀ,ਜਿਸ ਕਰਕੇ 500 ਤੇ 1000 ਦੇ ਨੋਟਾਂ 'ਤੇ ਪਾਬੰਦੀ ਲਾਈ ਸੀ ਪਰ ਗੁਰੂ ਘਰ ਦੀ ਗੋਲਕ 'ਚ 500 ਤੇ 1000 ਦੇ ਨੋਟ ਅਜੇ ਵੀ ਭੇਂਟ ਕੀਤੇ ਜਾ ਰਹੇ ਹਨ।

SGPC RBI letter Written 500 and 1000 Old Notes change Appeal
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਬੀ.ਆਈ. ਨੂੰ ਲਿਖੀ ਚਿੱਠੀ , 500 ਤੇ 1000 ਦੇ ਪੁਰਾਣੇ ਨੋਟ ਬਦਲਣ ਦੀ ਕੀਤੀ ਅਪੀਲ

ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਨੂੰ 30 ਲੱਖ 45 ਹਜਾਰ ਦੇ ਪੁਰਾਣੇ ਨੋਟ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ।ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਕੋਲ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਨੂੰ ਬਦਲਣ ਲਈ ਪਹੁੰਚ ਕੀਤੀ ਹੈ।

-PTCNews

Related Post