ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

By  Jashan A December 11th 2018 08:06 PM -- Updated: December 11th 2018 08:16 PM

ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

ਸ਼ਕਤੀਕਾਂਤਾ ਦਾਸ , ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ, ਨੂੰ ਅੱਜ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ।

Shaktikanta Das appointed new RBI governor ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

Read More: ਆਰ.ਬੀ.ਆਈ. ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ, ਨਿਜੀ ਕਾਰਨਾਂ ਨੂੰ ਦੱਸਿਆ ਅਸਤੀਫੇ ਦੀ ਵਜ੍ਹਾ

Das appointed new Reserve Bank of India governor Das appointed new Reserve Bank of India governor

ਦੱਸ ਦੇਈਏ ਕਿ ਕੱਲ ਆਰ.ਬੀ.ਆਈ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਅਤੇ ਕਿਹਾ ਸੀ ਕਿ ਉਹ ਇਹ ਅਸਤੀਫਾ ਨਿਜੀ ਕਾਰਨਾਂ ਦੇ ਚਲਦਿਆਂ ਦੇ ਰਹੇ ਹਨ।

—PTC News

Related Post