ਪੀਟੀਸੀ ਨੈੱਟਵਰਕ ਦੇ ਦਰਸ਼ਕਾਂ ਦੇ ਲਈ ਖ਼ਾਸ ਜਾਣਕਾਰੀ

By  Jagroop Kaur October 27th 2020 07:39 PM -- Updated: October 27th 2020 08:02 PM

ਬਿਊਰੋ :ਪਹਿਲ ਦੇ ਅਧਾਰ 'ਤੇ ਦਰਸ਼ਕਾਂ ਤੱਕ ਹਰ ਖਬਰ ਪਹੁੰਚਾਉਣ ਵਾਲਾ ਤੁਹਾਡਾ ਪਸੰਦੀਦਾ ਚੈਨਲ ਪੀਟੀਸੀ ਜੋ ਕਿ ਤੁਹਾਡੇ ਤੱਕ ਸਿਆਸਤ ਤੋਂ ਲੈਕੇ ਪਿੰਡ ਦੀਆਂ ਸਥਾਂ ਤਕ ਦੀ ਹਰ ਗੱਲ ਪਹੁੰਚਾਉਂਦਾ ਹੈ। ਆਮ ਜਨਤਾ ਦੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ। ਤੁਹਾਡਾ ਭਰੋਸੇਮੰਦ ਚੈਨਲ ਹੁਣ ਤੁਸੀਂ ਟਾਟਾ ਸਕਾਈ ਦੇ 1921 ਨੰਬਰ 'ਤੇ ਦੇਖ ਸਕਦੇ ਹੋ । ਇਸ ਦੇ ਨਾਲ ਹੀ ਪੀਟੀਸੀ ਨੈੱਟਵਰਕ ਫਾਸਟਵੇਅ ਦੇ ਨੰਬਰ 65 'ਤੇ ਵੀ ਦੇਖ ਸਕਦੇ ਹੋ।PTC Network

PTC Network ਮਨੋਰੰਜਨ ਜਗਤ ਦਾ ਆਨੰਦ ਮਾਨਣ ਲਈ ਫਾਸਟਵੇ ਕੇਬਲ ਨੈਟਵਰਕ ਦੇ ਸੈੱਟਾਪ ਬੋਕਸ 'ਤੇ ਚੈਨਲ ਨੰਬਰ 47, ਪੀਟੀਸੀ ਚੱਕਦੇ ਚੈੱਨਲ ਨੰਬਰ 48 ਪੀਟੀਸੀ ਪੰਜਾਬੀ ਚੈੱਨਲ ਨੰਬਰ 58 'ਤੇ ਦੇਖ ਸਕਦੇ ਹੋ।ਪੀਟੀਸੀ ਪੰਜਾਬੀ ਗੋਲ੍ਡ 59 'ਤੇ, ਇਸ ਦੇ ਨਾਲ ਹੀ ਧਾਰਮਿਕ ਪ੍ਰੋਗਰਾਮਾਂ ਨਾਲ ਜੁੜਨ ਲਈ ਚੈੱਨਲ ਨੰਬਰ 397 ਦੇਖ ਸਕਦੇ ਹੋ। PTC Network ਦੇ 6 ਚੈਨਲਾ ਦਾ ਫਾਸਟਵੇ ਕੇਬਲ ਨੈਟਵਰਕ ਦੇ ਸੈੱਟਾਪ ਬੋਕਸ ਤੇ ਇਨ੍ਹਾਂ ਨੰਬਰਾਂ ਦੇ ਆਨੰਦ ਮਾਣ ਸਕਦੇ ਹੋ

Related Post