ਦੇਸ਼ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਚਿਨ ਤੇਂਦੁਲਕਰ ਨੂੰ ਇਸ ਕ੍ਰਿਕਟ ਸਟਾਰ ਨੇ ਦਿੱਤਾ ਸਮਰਥਨ

By  Jagroop Kaur February 6th 2021 10:41 PM -- Updated: February 6th 2021 10:42 PM

ਅਮਰੀਕੀ ਪੌਪ ਸਟਾਰ ਰਿਹਾਨਾ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਬਾਅਦ ਕਈ ਵਿਸ਼ਵਵਿਆਪੀ ਹਸਤੀਆਂ ਇਸ ਦੇ ਸਮਰਥਨ ਵਿੱਚ ਸਾਹਮਣੇ ਆਈਆਂ ਹਨ। ਜਦੋਂ ਗਲੋਬਲ ਮਸ਼ਹੂਰ ਹਸਤੀਆਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਤਾਂ ਸਰਕਾਰ ਵੱਲੋਂ ਵੀ ਸਖਤ ਪ੍ਰਤੀਕ੍ਰਿਆ ਆਈ। ਭਾਰਤੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਥ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਸਮਰਥਨ ਨੂੰ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ 'ਤੇ #IStandwithSachin ਮੁਹਿੰਮ' ਚ ਸ਼ਾਮਲ ਹੋ ਸਚਿਨ ਤੇਂਦੁਲਕਰ ਨੂੰ ਸ੍ਰੀਸਨ ਸ਼੍ਰੀ ਸੰਤ ਨੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ, ਕਿਸਾਨਾਂ ਦੇ ਵਿਰੋਧ 'ਤੇ ਆਪਣੇ ਤਾਜ਼ਾ ਟਵੀਟ ਨੂੰ ਲੈ ਕੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

ਕਿ ਇੰਨੇ ਮਹਿਨੇ ਤੋਂ ਤਾਂ ਇਕ ਵੀ ਟਵੀਟ ਨਹੀਂ ਕੀਤਾ ਗਿਆ ਪਰ ਹੁਣ ਅਚਾਨਕ ਟਵੀਟ ਕੀਤਾ ਵੀ ਤਾਂ ਕਿਸਾਨ ਵਿਰੋਧੀ , ਜਿਸ ਤੋਂ ਬਾਅਦ ਟਵਿੱਟਰ ਉੱਤੇ ਸਚਿਨ ਤੈਂਦੁਲਕਰ ਖਿਲਾਫ ਮੁਹਿੰਮ ਚਲ ਗਯੀ। ਉਥੇ ਹੀ ਇਸ ਹੈਸ਼ ਟੈਗ ਦੇ ਦੌਰਾ 'ਚ ਹੁਣ ਸਚਿਨ ਦਾ ਸਮਰਥਨ ਕਰਨ ਲਈ ਸਾਊਥ ਦੇ ਵਸਨੀਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸ੍ਰੀ ਸੰਤ ਸਚਿਨ ਦਾ ਸਮਰਥਨ ਕਰਦੇ ਨਜ਼ਰ ਆਏ , ਉਹਨਾਂ ਲਿਖਿਆ ਕਿ ਸ੍ਰ ਤੁਸੀਂ ਮੇਰੇ ਵਰਗੇ ਬਹੁਤ ਨੌਜਵਾਨ ਲਈ ਪ੍ਰੇਰਨਾ ਦਾ ਸਰੋਤ ਹੋ , ਅਸੀਂ ਤੁਹਾਨੂੰ ਦੇਖ ਕੇ ਹੀ ਅੱਜ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਹੈ। ਤੁਹਾਡਾ ਭਾਰਤ ਦੀ ਧਰਤੀ ਤੇ ਜਨਮ ਲੈਣ 'ਤੇ ਸ਼ੁਕਰੀਆਂ , ਤੁਸੀਂ ਭਾਰਤ ਦਾ ਮਾਣ ਹੋ।While farmers called for chakka jam in India on February 6, Crime Branch issued notice to farmer leaders asking them to appear before it.

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਸਰਬੋਤਮ ਕ੍ਰਿਕਟਰਾਂ ਵਿਚੋਂ ਇਕ ਵਜੋਂ ਜਾਣੇ ਜਾਂਦੇ ਸਚਿਨ ਨੇ ਆਪਣੇ ਪੂਰੇ ਕੈਰੀਅਰ ਵਿਚ ਬੱਲੇਬਾਜ਼ੀ ਦੀ ਬਹਾਦਰੀ ਨਾਲ ਪ੍ਰਸ਼ੰਸਕਾਂ ਨੂੰ ਵਾਹ ਦਿੱਤੀ। ਉਨ੍ਹਾਂ ਨੂੰ ਅਕਸਰ ਹੀ ਦੇਸ਼ ਨੂੰ ਖੇਡ ਦੇ ਨਾਲ ਪਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਅਜੇ ਵੀ ਦੁਨੀਆਂ ਭਰ ਦੇ ਹਜ਼ਾਰਾਂ ਉਭਰਦੇ ਕ੍ਰਿਕਟਰਾਂ ਦੁਆਰਾ ਪ੍ਰਸੰਸਾ ਕੀਤੀ ਜਾਂਦੀ ਹੈ, ਜੋ ਉਨ੍ਹਾਂ ਨੂੰ ਪ੍ਰੇਰਣਾ ਵਜੋਂ ਵੇਖਦੇ ਹਨ।

Image result for rohit sharma

ਇਸ ਕੜੀ ਵਿਚ ਰੋਹਿਤ ਸ਼ਰਮਾ ਨੇ ਵੀ ਟਵੀਟ ਕੀਤਾ ਸੀ। ਰੋਹਿਤ ਸ਼ਰਮਾ ਨੇ ਟਵੀਟ ਕਰਦਿਆਂ ਲਿਖਿਆ, ਭਾਰਤ ਹਮੇਸ਼ਾ ਉਦੋਂ ਮਜ਼ਬੂਤ ਹੋਇਆ ਹੈ ਜਦੋਂ ਅਸੀਂ ਸਾਰੇ ਇਕਜੁੱਟ ਹੋ ਗਏ ਹਾਂ ਅਤੇ ਇਕੋ ਹੱਲ ਸਮੇਂ ਦੀ ਲੋੜ ਹੈ। ਸਾਡੇ ਕਿਸਾਨ ਸਾਡੀ ਕੌਮ ਦੀ ਤੰਦਰੁਸਤੀ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਹੱਲ ਲੱਭਣ ਵਿਚ ਹਰ ਕੋਈ ਆਪਣੀ ਭੂਮਿਕਾ ਨਿਭਾਏਗਾ

Related Post