ਸ਼੍ਰੀਦੇਵੀ ਦੀ ਮੌਤ ਬਾਰੇ ਹੋਇਆ ਵੱਡਾ ਖੁਲਾਸਾ, ਕਾਰਡਿਕ ਅਰੈਸਟ ਨਾਲ ਨਹੀਂ ਹੋਈ ਮੌਤ 

By  Joshi February 26th 2018 04:51 PM -- Updated: February 26th 2018 05:52 PM

Sri Devi Death, Forensic report says actor died of accidental drowning: ਸ਼੍ਰੀਦੇਵੀ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ ਅਤੇ ਫੋਰੈਂਸਿਕ ਰਿਪੋਰਟ ਸਾਹਮਣੇ ਆਈ ਹੈ ਕਿ ਇਹ ਹਾਦਸਾ ਕਾਰਡਿਕ ਅਰੈਸਟ ਨਾਲ ਨਹੀਂ, ਬਲਕਿ ਅਦਾਕਾਰਾ ਦੀ ਮੌਤ ਡੁੱਬਣ ਕਾਰਨ ਹੋਈ ਹੈ।

ਨਿਉਜ਼ ਏਜੰਸੀ ਏ.ਐਨ.ਆਈ ਨੇ ਗੁਲਫ ਨਿਊਜ਼ ਦਾ ਹਵਾਲਾ ਦਿੰਦੇ ਹੋਏ ਇਹ ਖਬਰ ਟਵੀਟ ਕੀਤੀ ਹੈ।

ਇਸ ਖਬਰ ਦੀ ਸੰਜੈ ਕਪੂਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ “ਹਾਂ, ਇਹ ਸੱਚ ਹੈ ਕਿ ਸ੍ਰੀਦੇਵ ਦੀ ਮੌਤ ਹੋ ਗਈ ਹੈ। ਮੈਂ ਇੱਥੇ ਹੀ ਉਤਰਿਆ, ਮੈਂ ਦੁਬਈ ਵਿੱਚ ਸੀ ਅਤੇ ਹੁਣ ਮੈਂ ਵਾਪਿਸ ਵਾਪਸ ਜਾ ਰਿਹਾ ਹਾਂ। ਇਹ ਲਗਭਗ 11.00-11.30 ਦੇ ਕਰੀਬ ਵਾਪਰਿਆ। ਮੈਨੂੰ ਅਜੇ ਹੋਰ ਵੇਰਵੇ ਨਹੀਂ ਮਿਲੇ, “ਸੰਜੇ ਨੇ ਪੁਸ਼ਟੀ ਕੀਤੀ।

—PTC News

Related Post