UPDATE: ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪਹੁੰਚੀ ਮੁੰਬਈ

By  Joshi February 27th 2018 06:50 PM -- Updated: February 27th 2018 10:08 PM

Sridevi's Death: Dead Body Being Taken to Airport: ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪਹੁੰਚੀ ਮੁੰਬਈ

ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਮੁੰਬਈ ਲਿਆਂਦਾ ਜਾ ਚੁੱਕਾ ਹੈ। ਉਦਯੋਗਪਤੀ ਅਨਿਲ ਅੰਬਾਨੀ ਦੇ ਪ੍ਰਾਈਵੇਟ ਜੈੱਟ ਰਾਹੀਂ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੁਬਈ ਤੋਂ ਮੁੰਬਈ ਲਿਆਂਦੀ ਗਈ ਹੈ।

ਉਹਨਾਂ ਦਾ ਅੰਤਮ ਸਸਕਾਰ ਕੱਲ੍ਹ 3:30 ਵਜੇ ਹੋਵੇਗਾ।

ਸੋਨਮ ਕਪੂਰ ਅਨਿਲ ਕਪੂਰ ਦੇ ਨਾਲ ਹਵਾਈ ਅੱਡੇ 'ਤੇ ਮੌਜੂਦ ਹਨ।  ਅੱਜ, ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਲੋਖੰਡਵਾਲਾ ਵਿਚ ਉਸ ਦੇ ਗ੍ਰੀਨ ਏਕੜ ਹਾਊਸ ਵਿਚ ਰੱਖਿਆ ਜਾਵੇਗਾ।

Sridevi's Death: Dead Body Being Taken to Airport Sridevi's Death: Dead Body Being Taken to Airport Sridevi's Death: Dead Body Being Taken to Airport Sridevi's Death: Dead Body Being Taken to Airport

ਸ਼ਾਹਰੁਖ ਖਾਨ, ਗੌਰੀ ਖਾਨ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਰੇਖਾ ਅਤੇ ਕਰਿਸ਼ਮਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਸ਼੍ਰੀਦੇਵੀ ਦੇ ਘਰ ਪਹੁੰਚ ਚੁੱਕੀਆਂ ਹਨ।

—PTC News

Related Post