ਪੰਜਾਬ ਦੀਆਂ ਜੇਲਾਂ ਦੀ ਹਾਲਤ 'ਤੇ ਰੱਖੀ ਜਾਵੇਗੀ ਨਜ਼ਰ, ਹੁਣ ਚੁੱਕੇ ਜਾਣਗੇ ਇਹ ਕਦਮ! 

By  Joshi November 24th 2017 01:10 PM -- Updated: November 24th 2017 01:11 PM

ਪੰਜਾਬ ਦੀਆਂ ਜੇਲਾਂ ਦੀ ਖਰਾਬ ਹਾਲਤ 'ਤੇ ਪੰਜਾਬ ਸਰਕਾਰ, ਡੀਜੀਪੀ ਸੁਰੇਸ਼ ਅਰੋੜਾ ਡੀਜੀਪੀ ਜੇਲ ਅਤੇ ਲੁਧਿਆਣਾ ਜੇਲ 'ਤੇ ਸੁਪਰੀਡੇਂਟ ਨੂੰ ਨੋਟਿਸ ਜਾਰੀ ਹੋਇਆ ਹੈ।

ਲੁਧਿਆਣਾ ਜੇਲ ਦੇ ਡਾਕਟਰ ਸਵਰਣਜੀਤ ਦੀ ਅਰਜ਼ੀ 'ਤੇ ਹਾਈਕੋਰਟ ਨੇ ਕਿਹਾ ਕਿ ਜਲਦ ਹੀ ਜੇਲਾਂ ਦਾ ਦੌਰਾ ਕੀਤਾ ਹੋਵੇਗਾ।

ਪੰਜਾਬ ਦੀਆਂ ਜੇਲਾਂ ਦੀ ਹਾਲਤ 'ਤੇ ਰੱਖੀ ਜਾਵੇਗੀ ਨਜ਼ਰ, ਹੁਣ ਚੁੱਕੇ ਜਾਣਗੇ ਇਹ ਕਦਮ! ਜਸਟਿਸ, ਏ.ਕੇ ਮਿੱਤਲ ਅਤੇ ਅਮਿਤ ਰਾਵਲ ਲੁਧਿਆਣਾ ਦੀ ਜੇਲ੍ਹਾਂ ਦਾ ਦੌਰਾ ਕਰਨਗੇ। ਅਰਜ਼ੀ 'ਚ ਕਿਹਾ ਗਿਆ ਸੀ ਕਿ ਜੇਲ੍ਹਾਂ 'ਚ ਖਰਾਬ ਖਾਣਾ ਮਿਲਦਾ ਹੈ ਅਤੇ ਨਸ਼ਾ ਵੀ ਆਸਾਨੀ ਨਾਲ ਮੌਜੂਦ ਹੈ।

ਇਸ ਮਾਮਲੇ 'ਤੇ ਅਗਲੀ ਸੁਣਵਾਈ 29 ਜਨਵਰੀ ਨੂੰ ਕੀਤੀ ਜਾਵੇਗੀ।

—PTC News

Related Post