ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ!

By  Joshi October 20th 2017 07:19 PM -- Updated: October 20th 2017 07:33 PM

ਦਿਵਾਲੀ ਦੇ ਤਿਉਹਾਰ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਸੁਖਬੀਰ ਬਾਦਲ ਪਰਿਵਾਰ ਸਮੇਤ ਬਠਿੰਡਾ ਦੇ ਬਜ਼ਾਰ 'ਚ ਆਮ ਲੋਕਾਂ ਦੀ ਤਰ੍ਹਾਂ ਘੁੰਮਣ ਲਈ ਨਿਕਲੇ।

ਉਹਨਾਂ ਨੂੰ ਦੇਖ ਕੇ ਲੋਕ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਨੌਜਵਾਨਾਂ ਦੀ ਭੀੜ ਉਹਨਾਂ ਨਾਲ ਸੈਲਫੀ ਖਿਚਾਉਣ ਲਈ ਉਮੜ ਪਈ।

ਇਸ ਮੌਕੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਮਾਲਵੇ ਦੇ ਕੁਝ ਹੋਰ ਨੇਤਾ ਵੀ ਮੌਜੂਦ ਸਨ।

ਦੇਖੋ ਤਸਵੀਰਾਂ:

Sukhbir Badal, Harsimrat Kaur Badal: ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ! Sukhbir Badal, Harsimrat Kaur Badal: ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ!

—PTC News

Related Post