ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

By  Shanker Badra December 4th 2018 11:58 AM -- Updated: December 4th 2018 12:13 PM

ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ:ਨਵੀਂ ਦਿੱਲੀ : ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿੱਤੇ ਹੁਕਮ ਨੂੰ ਸੋਧਦਿਆਂ ਫ਼ੈਸਲਾ ਕੀਤਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) 'ਚ ਦੋ ਮੈਂਬਰ ਹੋਣਗੇ।

supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਹੁਣ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ।

supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 3 ਮੈਂਬਰੀ ਐੱਸਆਈਟੀ ਬਣਾਈ ਸੀ ਪਰ ਤੀਜੇ ਮੈਂਬਰ ਦੇ ਨਾ ਲੱਭਣ ਕਾਰਨ 10 ਮਹੀਨਿਆਂ ਤੋਂ ਕੰਮ ਰੁਕਿਆ ਰਿਹਾ ਹੈ।ਉਨ੍ਹਾਂ 2 ਮੈਂਬਰੀ ਐੱਸਆਈਟੀ ਕਮੇਟੀ ਨੇ ਪੁਰਾਣਾ ਕੰਮ ਕਾਫ਼ੀ ਕੀਤਾ ਹੋਇਆ ਹੈ ਅਤੇ ਉਹ ਤੀਜੇ ਮੈਂਬਰ ਦੇ ਨਾ ਹੋਣ ਕਰਕੇ ਕੰਮ ਅੱਗੇ ਨਹੀਂ ਤੋਰ ਰਹੇ ਸੀ ,ਇਸ ਲਈ ਹੁਣ ਕੰਮ ਇਥੋਂ ਹੀ ਅੱਗੇ ਚਲਾਇਆ ਜਾਵੇਗਾ।

supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ-

-PTCNews

 

Related Post