ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ

By  Jashan A April 1st 2019 09:59 AM -- Updated: April 1st 2019 10:00 AM

ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ,ਤਰਨਤਾਰਨ: ਬੀਤੇ ਦਿਨ ਤਰਨਤਾਰਨ ਦੇ ਅਧੀਨ ਆਉਂਦੇ ਭਾਰਤ-ਪਾਕਿ ਸੀਮਾ ਖੇਤਰ ਨੌਸ਼ਹਿਰਾ ਹਵੇਲੀਆਂ 'ਚ ਤਾਇਨਾਤ ਬੀ. ਐੱਸ. ਐੱਫ. ਦੀ 138 ਬਟਾਲੀਅਨ ਨੂੰ ਵੱਡੀ ਕਾਮਯਾਬੀ ਮਿਲੀ। ਦਰਅਸਲ ਉਹਨਾਂ ਪਾਕਿ ਵਲੋਂ ਰਾਤ ਨੂੰ ਭੇਜੀ ਗਈ 2 ਕਿੱਲੋ ਹੈਰੋਇਨ ਤੇ ਇੱਕ ਪਿਸਟਲ ਬਰਾਮਦ ਕੀਤਾ। [caption id="attachment_276949" align="aligncenter" width="300"]bsf ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ[/caption] ਮਿਲੀ ਜਾਣਕਾਰੀ ਮੁਤਾਬਕ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੇ ਤਹਿਤ ਉਹਨਾਂ ਬੁਰਜੀ ਨੰਬਰ 124 ਨੇੜੇ 2 ਕਿਲੋ ਹੈਰੋਇਨ, ਇਕ 30 ਬੋਰ ਦਾ ਮੇਡ ਇਨ ਚਾਈਨਾ ਪਿਸਟਲ (ਬਿਨਾਂ ਮੈਗਜ਼ੀਨ) ਇੱਕ ਚਾਕੂ ਤੇ ਇਕ ਕੰਬਲ ਬਰਾਮਦ ਕੀਤਾ। ਹੋਰ ਪੜ੍ਹੋ:ਫਰੀਦਕੋਟ: ਹੱਥਾਂ ‘ਚ ਲਾਲ ਚੂੜਾ ਪਾਈ ਧਰਨੇ ‘ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ [caption id="attachment_276948" align="aligncenter" width="300"]bsf ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ[/caption] ਇਸ ਸਬੰਧੀ ਬੀ. ਐੱਸ. ਐੱਫ. ਕਮਾਂਡੈਂਟ ਕਿਸ਼ਨ ਚੰਦਰ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਤੇ ਪਿਸਟਲ ਨੂੰ ਥਾਣਾ ਸਰਾਏ ਅਮਾਨਤ ਖਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। -PTC News

Related Post