Sat, Dec 20, 2025
Whatsapp

ਫਰੀਦਕੋਟ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਸਾਲਾ ਮਾਸੂਮ ਬੱਚੇ ਹੋਈ ਮੌਤ

ਫਰੀਦਕੋਟ ਦੇ ਰੇਲਵੇ ਪਲੇਠੀ ਤੇ ਭਿਅਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ 5 ਸਾਲਾ ਮਾਸੂਮ ਬੱਚੇ ਨੂੰ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੇ ਕੁਚਲ ਦਿੱਤਾ ਹੈ

Reported by:  PTC News Desk  Edited by:  Amritpal Singh -- May 10th 2024 03:57 PM
ਫਰੀਦਕੋਟ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਸਾਲਾ ਮਾਸੂਮ ਬੱਚੇ ਹੋਈ ਮੌਤ

ਫਰੀਦਕੋਟ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਸਾਲਾ ਮਾਸੂਮ ਬੱਚੇ ਹੋਈ ਮੌਤ

Punjab News: ਫਰੀਦਕੋਟ ਦੇ ਰੇਲਵੇ ਪਲੇਠੀ ਤੇ ਭਿਅਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ 5 ਸਾਲਾ ਮਾਸੂਮ ਬੱਚੇ ਨੂੰ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੇ ਕੁਚਲ ਦਿੱਤਾ ਹੈ, ਮਾਸੂਮ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।

ਮਿਰਤਕ ਦੀ ਪਹਿਚਾਣ ਪਰਵਾਸੀ ਮਜਦੂਰ ਪਰਿਵਾਰ ਦੇ 5 ਸਾਲਾ ਅਨਮੋਲ ਵਜੋਂ ਹੋਈ, ਮਿਰਤਕ ਬੱਚੇ ਦਾ ਸੀ ਅੱਜ 5ਵਾਂ ਜਨਮ ਦਿਨ ਸੀ। ਦੱਸ ਦਈਏ ਕਿ ਅਨਮੋਲ ਪਹਿਲਾਂ ਨਾਨਕੇ ਰਹਿੰਦਾ ਸੀ ਬੱਚਾ ਜਨਮ ਦਿਨ ਮਨਾਉਣ ਲਈ ਕੱਲ੍ਹ ਹੀ ਆਇਆ ਸੀ ਆਪਣੇ ਮਾਤਾ ਪਿਤਾ ਕੋਲ ਆਇਆ ਸੀ, ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।



- PTC NEWS

Top News view more...

Latest News view more...

PTC NETWORK
PTC NETWORK