ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ
Pardeep Singh
February 11th 2022 05:46 PM --
Updated:
February 11th 2022 05:50 PM
ਜੰਮੂ-ਕਸ਼ਮੀਰ: ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਜਿਸ ਵਿੱਚ 5 ਜ਼ਖਮੀ ਹੋ ਗਏ ਹਨ। ਏਐਨਆਈ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।