ਬਿਲਕੁਲ ਝੂਠ ਨਹੀਂ ਬਲਕਿ ਸੱਚ ਹੈ, ਅਜਿਹਾ ਚਾਈਨਾ ਮਾਲ ਕੱਪੜਾ ਜੋ ਕਰ ਦਵੇਗਾ ਤੁਹਾਨੂੰ ਗਾਇਬ, ਨਹੀਂ ਯਕੀਨ ਤਾਂ ਦੇਖੋ ਵੀਡੀਓ! 

By  Joshi December 10th 2017 02:24 PM -- Updated: December 10th 2017 02:30 PM

transparent cloth makes person disappear: ਚੀਨ 'ਚ ਇੱਕ ਵੀਡੀਓ ਨੇ ਧਮਾਲ ਮਚਾਈ ਹੋਈ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਇੱਕ ਅਜਿਹਾ ਕੱਪੜਾ ਮਾਰਕਿਟ 'ਚ ਆਵੇਗਾ ਜੋ ਕਿ ਇਨਸਾਨ ਨੂੰ ਗਾਇਬ ਕਰ ਦੇਣ ਦੇ ਸਮਰੱਥ ਹੈ।

transparent cloth makes person disappear: ਬਿਲਕੁਲ ਝੂਠ ਨਹੀਂ ਬਲਕਿ ਸੱਚ ਹੈਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਇਸਨੂੰ ੨੧.੪ ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ।

transparent cloth makes person disappear: ਬਿਲਕੁਲ ਝੂਠ ਨਹੀਂ ਬਲਕਿ ਸੱਚ ਹੈtransparent cloth makes person disappear: ਇਸ ਵੀਡੀਓ ਨੂੰ ਚਾਈਨਾ ਮਿਨੀਸਟਰੀ ਵੱਲੋਂ ਵੀ ਸ਼ੇਅਰ ਕੀਤਾ ਜਾ ਚੁੱਕਾ ਹੈ।

transparent cloth makes person disappear: ਬਿਲਕੁਲ ਝੂਠ ਨਹੀਂ ਬਲਕਿ ਸੱਚ ਹੈਅਗਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ 'ਚ ਇਕ ਇਨਸਾਨ ਜਦੋਂ ਕੱਪੜੇ ਪਾਉਂਦਾ ਹੈ ਤਾਂ ਹੌਲੀ ਹੌਲੀ ਗਾਇਬ ਹੋਣ ਲੱਗ ਜਾਂਦਾ ਹੈ।

transparent cloth makes person disappear: ਬਿਲਕੁਲ ਝੂਠ ਨਹੀਂ ਬਲਕਿ ਸੱਚ ਹੈਉਹ ਵਾਰੋ ਵਾਰੀ ਕੱਪੜਾ ਪਾਂਉਂਦਾ ਹੈ ਅਤੇ ਉਸਦੇ ਸਰੀਰ ਦੇ ਹਿੱਸੇ ਗਾਇਬ ਹੋਣ ਲੱਗਦੇ ਹਨ।

ਹਾਂਲਾਕਿ, ਕਈਆਂ ਦਾ ਕਹਿਣਾ ਕਿ ਇਸ 'ਚ ਇਫੈਕਟ ਵੀ ਪਾਏ ਹੋ ਸਕਦੇ ਹਨ, ਜਦਕਿ ਕਈ ਕਹਿ ਰਹੇ ਹਨ ਕਿ ਅਜਿਹਾ Quantum Theory ਨਾਲ ਮੁਮਕਿਨ ਹੋ ਸਕਦਾ ਹੈ।

transparent cloth makes person disappear: ਦੇਖੋ ਵੀਡੀਓ:

—PTC News

Related Post