ਕੇਂਦਰੀ ਕੈਬਿਨਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਦਿੱਤੀ ਹਰੀ ਝੰਡੀ !!!

By  Jashan A December 24th 2019 03:35 PM -- Updated: December 24th 2019 03:36 PM

ਕੇਂਦਰੀ ਕੈਬਿਨਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਦਿੱਤੀ ਹਰੀ ਝੰਡੀ !!!,ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਹ ਮਨਜ਼ੂਰੀ ਜਨਸੰਖਿਆ ਰਜਿਸਟਰ ਨੂੰ ਅਪਡੇਟ ਕਰਨ ਲਈ ਦਿੱਤੀ ਗਈ ਹੈ।

ਰਾਸ਼ਟਰੀ ਜਨਸੰਖਿਆ ਰਜਿਸਟਰ ਤਹਿਤ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਨਾਮ ਇਸ ਰਜਿਸਟਰ ਵਿਚ ਦਰਜ ਕਰਾਉਣਾ ਜ਼ਰੂਰੀ ਹੋਵੇਗਾ।

ਹੋਰ ਪੜ੍ਹੋ: ਫਿਲੌਰ 'ਚ ਵੱਡੀ ਵਾਰਦਾਤ, ਲੇਡੀਜ਼ ਸੰਗੀਤ 'ਚ ਗਈ ਲੜਕੀ ਨਾਲ ਹੋਇਆ ਜਬਰ-ਜਨਾਹ

https://twitter.com/ANI/status/1209404340936433665?s=20

ਐੱਨ. ਪੀ. ਆਰ. 'ਚ ਭਾਰਤ ਦੇ ਵਾਸੀਆਂ ਕੋਲੋਂ 15 ਜਾਣਕਾਰੀਆਂ ਮੰਗੀਆਂ ਜਾਣਗੀਆਂ ਅਤੇ ਜਨਗਣਨਾ ਦੇ ਡਾਟਾਬੇਸ ਨੂੰ ਅਪਡੇਟ ਕੀਤ ਜਾਵੇਗਾ। ਇਨ੍ਹਾਂ ਅੰਕੜਿਆਂ 'ਤੇ ਅਗਲੇ ਸਾਲ ਅਪ੍ਰੈਲ ਤੋਂ ਕੰਮ ਸ਼ੁਰੂ ਹੋ ਸਕਦਾ ਹੈ।

-PTC News

Related Post