ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ

By  Jashan A May 13th 2019 01:12 PM

ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ,ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ Whatsapp ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਅਪਡੇਟ ਲੈ ਕੇ ਆ ਰਿਹਾ ਹੈ। ਉੱਥੇ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਵੀ ਬੰਦ ਕਰ ਰਿਹਾ ਹੈ। [caption id="attachment_294725" align="aligncenter" width="300"]whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ[/caption] ਹੋਰ ਪੜ੍ਹੋ:ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 1 ਅੱਤਵਾਦੀ ਢੇਰ ਇਸ ਕੜੀ 'ਚ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੋਬਾਈਲ ਮੈਨੇਜਿੰਗ ਐਪ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤਕ ਉਹ ਵਿੰਡੋਜ਼ ਫੋਨਾਂ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗੀ। [caption id="attachment_294726" align="aligncenter" width="300"]whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ[/caption] ਇਸ ਲਿਸਟ 'ਚ ਵਿੰਡੋਜ਼ 10 'ਤੇ ਚੱਲਣ ਵਾਲੇ ਸਮਾਰਟਫੋਨ ਵੀ ਸ਼ਾਮਲ ਹਨ।ਹੁਣ 31 ਦਸੰਬਰ 2019 ਤਕ ਸਾਰੇ ਵਿੰਡੋਜ਼ ਸਪੋਰਟ ਸਮਾਰਟ ਫ਼ੋਨ 'ਚੋਂ Whatsapp ਸਪੋਰਟ ਨੂੰ ਡਰਾਪ ਕਰ ਦਿੱਤਾ ਜਾਵੇਗਾ। ਹੋਰ ਪੜ੍ਹੋ:ਜੰਮੂ-ਕਸ਼ਮੀਰ: ਪੁਲਵਾਮਾ ‘ਚ ਪੋਲਿੰਗ ਬੂਥ ‘ਤੇ ਗ੍ਰੇਨੇਡ ਹਮਲਾ… [caption id="attachment_294727" align="aligncenter" width="300"]whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ[/caption] ਮਿਲੀ ਜਾਣਕਾਰੀ ਮੁਤਾਬਕ WhatsApp ਵਿੰਡੋਜ਼ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ WhatsApp UWP ਐਪ ਡਿਵੈਲਪਰ ਕੀਤਾ ਜਾ ਰਿਹਾ ਹੈ। ਇਸ ਨੂੰ ਰੋਲ ਆਊਟ ਕਦੋਂ ਕੀਤਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। -PTC News

Related Post