ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ...
ਮੀਡੀਆ ਦੇ ਹਵਾਲੇ ਤੋਂ ਆ ਰਹੀਆਂ ਖਬਰਾਂ ਮੁਤਾਬਕ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ 'ਚ ਘੇਰਾਬੰਦੀ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। -PTC NewsLS polls: Polling for fifth phase begins in 51 constituencies, spread across 7 states Read @ANI Story | https://t.co/v00jeukrMN pic.twitter.com/1t9nLnRmr3 — ANI Digital (@ani_digital) May 6, 2019