ਕਿਹੜੀ ਰਾਸ਼ਨ ਦੀ ਦੁਕਾਨ ਹੈ ਤੁਹਾਡੇ ਲਈ ਲਾਹੇਵੰਦ , ਜਾਣੋ "ਮੇਰਾ ਰਾਸ਼ਨ" ਐਪ ਜ਼ਰੀਏ, 5 ਲੱਖ ਲੋਕ ਲੈ ਰਹੇ ਫਾਇਦਾ

By  Jagroop Kaur April 13th 2021 04:41 PM -- Updated: April 13th 2021 04:42 PM

ਜੇਕਰ ਤੁਸੀਂ ਹੋ ਕਿਸੇ ਨਵੇਂ ਸ਼ਹਿਰ ਵਿਚ ਅਤੇ ਤੁਹਾਨੂੰ ਨਹੀਂ ਪਤਾ ਕਿ ਰਾਸ਼ਨ ਦੀ ਕਿਹੜੀ ਦੁਕਾਨ ਹੈ ਤੁਹਾਡੇ ਨੇੜੇ ਤਾਂ ਇਹ ਐਪ ਤੁਹਾਡੇ ਲਈ ਹੈ | ਜੋ ਕਿ ਨਾ ਸਿਰਫ ਇਹ ਦੱਸਦੀ ਹੈ ਕਿ ਨਵੇਂ ਸ਼ਹਿਰ ਵਿਚ ਕਿਹੜੀ ਰਾਸ਼ਨ ਦੀ ਦੁਕਾਨ ਤੁਹਾਡੇ ਘਰ ਨੇੜੇ ਹੈ | ਬਲਕਿ ਇਹ ਵੀ ਦੱਸੇਗੀ ਕਿ ਹੁਣ ਤੱਕ ਤੁਸੀਂ ਕਿੰਨਾ ਰਾਸ਼ਨ ਲੈ ਚੁਕੇ ਹੋ। मेरा राशन मोबाइल एप से मिल रही है लोगों को मदद. सांकेतिक फोटो

ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਕਰਮਚਾਰੀਆਂ ਦੇ ਵੱਡੀ ਖ਼ਬਰ ! ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

ਇੰਨਾ ਹੀ ਨਹੀਂ ਜੇਕਰ ਤੁਹਾਡੇ ਕੋਲ ਰਾਸ਼ਨ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਵੀ ਇਹ mera ration app ਐਪ ਤੁਹਾਡੀ ਮਦਦ ਕਰੇਗੀ।ਜੀ ਹਾਂ ਹੁਣ ਭਾਰਤ ਵਿਚ ਅਜਿਹਾ ਹੋਣਾ ਸੰਭਵ ਹੋ ਗਿਆ ਹੈ Government of India ਵੱਲੋਂ ਜਾਰੀ ਕੀਤੀ 'ਮੇਰਾ ਰਾਸ਼ਨ' ਐਪ ਜ਼ਰੀਏ | ਮੇਰਾ ਰਾਸ਼ਨ ਇਕ ਮੋਬਾਈਲ ਐਪ ਹੈ ਜਿਸ ਨੂੰ ਹੁਣ ਤਕ ਲਗਭਗ 5 ਲੱਖ ਲੋਕ ਆਪਣੇ ਇਸਤਮਾਲ ਵਿਚ ਲਿਆ ਚੁਕੇ ਹਨ।mera ration mobile app: राशन कार्ड धारकों के लिए Mera Ration App लॉन्च, अब  मोबाइल पर मिलेगी सारी जानकारी - mera ration mobile app launched in india  for ration car holders, see

READ MORE : New coronavirus restrictions in Delhi will be announced soon: Arvind Kejriwal

ਇਸ ਨੂੰ ਇਸਤਮਾਲ ਕਰਨ ਲਈ ਤੁਹਾਨੂੰ ਨਜ਼ਦੀਕੀ ਰਾਸ਼ਨ ਦੀ ਦੁਕਾਨ ਦੀ ਅਤੇ ਸਹੀ ਮੁੱਲ ਦੀ ਜਾਣਕਾਰੀ ਦਿੰਦਾ ਹੈ। ਇਹ ਐਪ ਵਧੇਰੇ ਤੌਰ 'ਤੇ ਪਰਵਾਸੀ ਲੋਕਾਂ ਦੇ ਕੰਮ ਆ ਰਹੀ ਹੈ। ਜੋ ਕਿ ਦਸਦੀ ਹੈ ਕਿ ਨਵੇਂ ਸ਼ਹਿਰ ਵਿਚ ਕਿਹੜੀ ਦੁਕਾਨ ਨੇੜੇ ਹੈ ਕਿਥੋਂ ਕਿੰਨਾ ਲਾਹਾ ਮਿਲ ਸਕਦਾ ਹੈ।

ਇਸ ਐਪ ਵਿਚ ਰਾਸ਼ਨ ਤੋਂ ਲੈਕੇ ਹਰ ਚੀਜ਼ ਦੀ ਜਾਣਕਾਰੀ ਮਿਲਦੀ ਹੈ , ਇਹ ਐਪ ਹਿੰਦੀ ਵਿਚ ਵੀ ਹੈ। ਇਸ ਵਿਚ ਫੀਡ ਬੈਕ ਦਾ ਆਪਸ਼ਨ ਵੀ ਹੈ ਜੋ ਦਸਦਾ ਹੈ ਕਿ ਕਿਸ ਦੁਕਾਨ ਤੋਂ ਕਿਹੋ ਜਿਹਾ ਰਾਸ਼ਨ ਮਿਲਦਾ ਹੈ। ਕੋਈ ਸ਼ਿਕਾਇਤ ਹੈ ਤਾਂ ਵੀ ਦਰੱਜ ਕਰ ਸਕਦੇ ਹੋ।Mera Ration' Mobile App launched In India, Check How To Use It

ਆਪਣੇ ਸਰਵਜਨਕ ਡਿਸਟ੍ਰੀਬਿਉਟਰ ਨਾਲ ਸਰਵਿਸਿਜ ਲਈ ਸੰਪਰਕ ਕਰ ਸਕਦੇ ਹੋ। ਦੇਸ਼ ਭਰ ਵਿੱਚ 69 ਸਾਲ ਦੇ ਲੋਕ ਨੈਸ਼ਨਲ ਫੂਡ ਸਿਕਿਊਰਟੀ ਐਕਟ ਦਾ ਫਾਇਦਾ ਲੈ ਰਹੇ ਹਨ। ਇਹ ਵਨ ਨੈਸ਼ਨਲ ਵਨ ਰਾਸ਼ਨ ਕਾਰਡ (ਇਕ ਰਾਸ਼ਟਰੀ-ਇਕ ਰਾਸ਼ਨ ਕਾਰਡ) ਪਹਿਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਰਾਸ਼ਨ (ਮੇਰਾ ਰਾਸ਼ਨ) ਮੋਬਾਈਲ ਐਪ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਤੁਸੀਂ ਵੀ ਇਸ ਨੂੰ ਡਾਊਨਲੋਡ ਕਰਕੇ ਇਸ ਦਾ ਲਾਹਾ ਲੈ ਸਕਦੇ ਹੋ |

Related Post