Mon, Apr 29, 2024
Whatsapp

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ

Written by  Jashan A -- December 22nd 2018 07:55 PM
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ,ਅੰਮ੍ਰਿਤਸਰ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਬੀ ਐਸ ਐਫ ਨੂੰ ਸਾਂਝੇ ਆਪਰੇਸ਼ਨ ਦੌਰਾਨ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਉਹਨਾਂ ਨੇ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ। [caption id="attachment_231513" align="aligncenter" width="300"]bsf ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ[/caption] ਮਿਲੀ ਜਾਣਕਾਰੀ ਮੁਤਾਬਕ ਇਹ ਹੈਰੋਇਨ ਪਾਕਿਸਤਾਨ ਤੋਂ ਲਿਆਂਦੀ ਗਈ ਸੀ, ਜਿਸ ਨੂੰ ਖੇਤਾਂ ਚ ਲੁਕੋ ਕੇ ਰੱਖਿਆ ਗਿਆ ਸੀ। ਕਾਊਂਟਰ ਇੰਟੈਲੀਜੈਂਸ ਨੇ ਇਸ ਮਾਮਲੇ 'ਚ ਤਸਕਰ ਪ੍ਰਤਾਪ ਸਿੰਘ ਨੂੰ ਗਿਰਫ਼ਤਾਰ ਕੀਤਾ ਸੀ। [caption id="attachment_231514" align="aligncenter" width="172"]bsf ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ[/caption] ਪ੍ਰਤਾਪ ਸਿੰਘ ਦੀ ਨਿਸ਼ਾਨਦੇਹੀ ਤੇ ਹੈਰੋਇਨ ਬਰਾਮਦ ਹੋਈ ਹੈ।ਬੀ ਐਸ ਐਫ ਦੀ ਸਰਹੱਦੀ ਚੋਕੀ ਦਾਉਕੇ ਕੋਲੋ ਹੋਈ ਬਰਾਮਦਗੀ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਜਾਨ ਤੇ ਖੇਡ ਕੇ 4 ਕਿਲੋ ਹੈਰੋਇਨ ਸਮੇਤ ਕੀਤੇ ਸਨ 2 ਤਸਕਰ ਗਿਰਫ਼ਤਾਰ ਕੀਤੇ ਸਨ। -PTC News


Top News view more...

Latest News view more...