Wed, Dec 24, 2025
Whatsapp

ਰਾਸ਼ਟਰਮੰਡਲ ਖੇਡਾਂ 2018: ਨਿਸ਼ਾਨੇਬਾਜੀ 'ਚ ਵੀ ਭਾਰਤੀਆਂ ਦੀ ਬੱਲੇ-ਬੱਲੇ, ਸੋਨ-ਚਾਂਦੀ ਤਮਗਿਆਂ ਨਾਲ ਚਮਕਿਆ ਭਾਰਤ

Reported by:  PTC News Desk  Edited by:  Joshi -- April 13th 2018 12:02 PM
ਰਾਸ਼ਟਰਮੰਡਲ ਖੇਡਾਂ 2018: ਨਿਸ਼ਾਨੇਬਾਜੀ 'ਚ ਵੀ ਭਾਰਤੀਆਂ ਦੀ ਬੱਲੇ-ਬੱਲੇ, ਸੋਨ-ਚਾਂਦੀ ਤਮਗਿਆਂ ਨਾਲ ਚਮਕਿਆ ਭਾਰਤ

ਰਾਸ਼ਟਰਮੰਡਲ ਖੇਡਾਂ 2018: ਨਿਸ਼ਾਨੇਬਾਜੀ 'ਚ ਵੀ ਭਾਰਤੀਆਂ ਦੀ ਬੱਲੇ-ਬੱਲੇ, ਸੋਨ-ਚਾਂਦੀ ਤਮਗਿਆਂ ਨਾਲ ਚਮਕਿਆ ਭਾਰਤ

ਰਾਸ਼ਟਰਮੰਡਲ ਖੇਡਾਂ 2018: ਨਿਸ਼ਾਨੇਬਾਜੀ 'ਚ ਵੀ ਭਾਰਤੀਆਂ ਦੀ ਬੱਲੇ-ਬੱਲੇ, ਸੋਨ-ਚਾਂਦੀ ਤਮਗਿਆਂ ਨਾਲ ਚਮਕਿਆ ਭਾਰਤ ਰਾਸ਼ਟਰਮੰਡਲ ਖੇਡਾਂ 2018 'ਚ ਤੇਜਸਵਿਨੀ ਸਾਵੰਤ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ, ਉਥੇ ਹੀ ਅੰਜੁਮ ਮੁਦਗਲ ਨੂੰ ਚਾਂਦੀ ਤਮਗਾ ਹਾਸਲ ਹੋਇਆ ਹੈ। ਇਹਨਾਂ ਖੇਡਾਂ 'ਚ ੩੭ ਸਾਲ ਦੀ ਤੇਜਸਵਿਨੀ ਨੇ 457.9 ਸਕੋਰ ਕੀਤਾ ਜਦਕਿ ਮੁਦਗਲ ਦਾ ਸਕੋਰ 455.7 ਰਿਹਾ। 7ਵਾਂ ਰਾਸ਼ਟਰਮੰਡਲ ਤਮਗਾ ਤੇਜਸਵਿਨੀ ਦੇ ਹਿੱਸਾ ਆਇਆ ਹੈ। ਜਦਕਿ ਮੁਦਗਲ ਦਾ ਇਹ ਪਹਿਲਾ ਤਮਗਾ ਹੈ। —PTC News

Top News view more...

Latest News view more...

PTC NETWORK
PTC NETWORK