ਹੋਰ ਖਬਰਾਂ

ਅਰਜਨਟੀਨਾ 'ਚ ਸੇਵਾ ਮੁਕਤ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ , 13 ਲੋਕਾਂ ਦੀ ਮੌਤ,30 ਜ਼ਖਮੀ

By Shanker Badra -- July 02, 2019 12:07 pm -- Updated:Feb 15, 2021

ਅਰਜਨਟੀਨਾ 'ਚ ਸੇਵਾ ਮੁਕਤ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ , 13 ਲੋਕਾਂ ਦੀ ਮੌਤ,30 ਜ਼ਖਮੀ:ਅਰਜਨਟੀਨਾ 'ਚ ਇੱਕ ਦਰਦਨਾਲ ਹਾਦਸਾ ਵਾਪਰਿਆ ਹੈ। ਓਥੇ ਸੇਵਾ ਮੁਕਤ ਲੋਕਾਂ ਨੂੰ ਲਿਜਾ ਰਹੀ ਇੱਕ ਬੱਸ ਪਲਟ ਗਈ ਹੈ। ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ ਹਨ।

Argentina bus accident 13 killed , 30 others injured ਅਰਜਨਟੀਨਾ 'ਚ ਸੇਵਾ ਮੁਕਤ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ , 13 ਲੋਕਾਂ ਦੀ ਮੌਤ,30 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਦਿਨ ਸਵੇਰੇ ਲਗਭਗ 10 ਵਜੇ ਉੱਤਰੀ ਸੂਬੇ ਟੁਕੁਮੈਨ 'ਚ ਲਾ ਮੈਡਰਿਡ ਸ਼ਹਿਰ ਦੇ ਨੇੜੇ ਹਾਈਵੇਅ 157 ਅਤੇ ਹਾਈਵੇਅ 308 ਦੇ ਚੌਰਾਹੇ 'ਤੇ ਵਾਪਰੀ ਹੈ।

Argentina bus accident 13 killed , 30 others injured ਅਰਜਨਟੀਨਾ 'ਚ ਸੇਵਾ ਮੁਕਤ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ , 13 ਲੋਕਾਂ ਦੀ ਮੌਤ,30 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਕਾਮਿਆਂ ਵੱਲੋਂ ਬੱਸਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ , ਲੋਕ ਹੋ ਰਹੇ ਨੇ ਖੱਜਲ-ਖ਼ੁਆਰ

ਇਸ ਹਾਦਸੇ ਤੋਂ ਬਾਅਦ 30 ਤੋਂ ਵੱਧ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ। ਓਥੇ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟਤਾ ਨੂੰ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
-PTCNews

  • Share