Tue, Apr 30, 2024
Whatsapp

ਏਸ਼ੀਅਨ ਖੇਡਾਂ 2018 : ਭਾਰਤ ਦੀ ਰੋਇੰਗ ਟੀਮ (ਪੁਰਸ਼) ਨੇ ਭਾਰਤ ਦੀ ਝੋਲੀ ਪੰਜਵਾਂ ਸੋਨ ਤਗਮਾ ਪਾਇਆ 

Written by  Joshi -- August 24th 2018 10:18 AM
ਏਸ਼ੀਅਨ ਖੇਡਾਂ 2018 : ਭਾਰਤ ਦੀ ਰੋਇੰਗ ਟੀਮ (ਪੁਰਸ਼) ਨੇ ਭਾਰਤ ਦੀ ਝੋਲੀ ਪੰਜਵਾਂ ਸੋਨ ਤਗਮਾ ਪਾਇਆ 

ਏਸ਼ੀਅਨ ਖੇਡਾਂ 2018 : ਭਾਰਤ ਦੀ ਰੋਇੰਗ ਟੀਮ (ਪੁਰਸ਼) ਨੇ ਭਾਰਤ ਦੀ ਝੋਲੀ ਪੰਜਵਾਂ ਸੋਨ ਤਗਮਾ ਪਾਇਆ 

Asian Games 2018, Rowing team bags gold in men's quadruple sculls event: ਏਸ਼ੀਅਨ ਖੇਡਾਂ 2018 : ਭਾਰਤ ਦੀ ਰੋਇੰਗ ਟੀਮ (ਪੁਰਸ਼) ਨੇ ਭਾਰਤ ਦੀ ਝੋਲੀ ਪੰਜਵਾਂ ਸੋਨ ਤਗਮਾ ਪਾਇਆ ਸਵਰਨ ਸਿੰਘ, ਦੱਟੂ, ਓਮ ਪ੍ਰਕਾਸ਼ ਅਤੇ ਸੁਖਮੀਤ ਦੀ ਭਾਰਤੀ ਰੋਇੰਗ ਟੀਮ ਨੇ ਸ਼ੁੱਕਰਵਾਰ ਨੂੰ ਜਕਾਰਤਾ ਵਿਖੇ 2018 ਏਸ਼ੀਅਨ ਗੇਮਜ਼ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤੀ ਦੀ ਰੋਇੰਗ ਟੀਮ ਨੇ ਦੇਸ਼ ਦੀ ਝੋਲੀ 'ਚ ਦੋ ਕਾਂਸੇ ਦੇ ਤਮਗੇ ਪਾਏ ਹਨ, ਜਿਸ ਨਾਲ ਕੁੱਲ ਤਮਗਿਆਂ ਦੀ ਗਿਣਤੀ ਵੱਧ 21 ਹੋ ਗਈ ਹੈ। ਭਾਰਤ ਨੇ ਪਿਛਲੀ ਵਾਰ ਦੇ ਮੁਕਾਬਲਿਆਂ ਨਾਲੋਂ ਇਸ ਵਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਰਤ ਨੇ ਤਿੰਨ ਕਾਂਸੇ ਦੇ ਤਮਗੇ ਜਿੱਤੇ ਸਨ, ਜਦਕਿ ਇਸ ਸਾਲ ਉਨ੍ਹਾਂ ਨੇ ਸੋਨ ਤਮਗਾ ਅਤੇ ਦੋ ਕਾਂਸੇ ਦੇ ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ, ਦੁਸ਼ਿਅੰਤ ਨੇ ਦੇਸ਼ ਨੂੰ ਇਸ 'ਚ ਪਹਿਲਾ ਸੋਨ ਤਮਗਾ ਦਿੱਤਾ ਸੀ। ਕੋਰੀਆ ਦੇ ਹਿਆਨੂ ਪਾਰਕ ਅਤੇ ਹਾਂਗਕਾਂਗ ਦੀ ਚੁਨ ਗਿੰਟਨ ਚੂ ਨੇ ਕ੍ਰਮਵਾਰ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤਿਆ।

ਇਹ ਚੱਲ ਰਹੇ ਗੇਮਾਂ ਵਿਚ ਭਾਰਤ ਦਾ ਕੁੱਲ 20 ਵਾਂ ਅਤੇ 12੧੨ ਵਾਂ ਕਾਂਸੀ ਦਾ ਤਮਗਾ ਸੀ। ਇਸ ਤੋਂ ਪਹਿਲਾਂ ਦੇਸ਼ ਨੇ ਵੀ ੪ ਸੋਨੇ ਅਤੇ ਚਾਂਦੀ ਦੇ ਤਮਗੇ ਵੀ ਜਿੱਤ ਲਏ ਹਨ। —PTC News
 

Top News view more...

Latest News view more...