Sun, May 5, 2024
Whatsapp

ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ

Written by  Shanker Badra -- January 08th 2019 04:50 PM -- Updated: January 08th 2019 06:44 PM
ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ:ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਬਾਰੇ ਬੀਤੇ ਦਿਨੀਂ ਕਈ ਮੀਡੀਆ ਚੈਨਲਾਂ ਨੇ ਝੂਠੀਆਂ ਖ਼ਬਰਾਂ ਚਲਾਈਆਂ ਸਨ ਕਿ ਉਹ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ 'ਚ ਚਲੇ ਗਏ ਹਨ। [caption id="attachment_237652" align="aligncenter" width="275"]Balkaur Singh Kalanwali (Haryana) party Leave News Repudiation
ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ[/caption] ਇਸ ਦੇ ਬਾਰੇ ਬਲਕੌਰ ਸਿੰਘ ਕਾਲਿਆਂ ਵਾਲੀ ਨੇ ਨੇ ਅੱਜ ਅਖਬਾਰ ਵਿੱਚ ਛਪੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਅਜੇ ਚੋਟਾਲਾ ਉਨ੍ਹਾਂ ਦੇ ਘਰ ਸਿਰਫ ਚਾਹ ਪੀਣ ਵਾਸਤੇ ਆਏ ਸਨ। [caption id="attachment_237651" align="aligncenter" width="300"]Balkaur Singh Kalanwali (Haryana) party Leave News Repudiation
ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ.ਬਲਕੌਰ ਸਿੰਘ ਕਾਲਿਆਂ ਵਾਲੀ (ਹਰਿਆਣਾ) ਨੇ ਪਾਰਟੀ ਛੱਡਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ[/caption] ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਹਨ ਅਤੇ ਇਹ ਖਬਰਾਂ ਸਰਾਸਰ ਝੂਠ ਹਨ।ਉਨ੍ਹਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਰਹਾਂਗਾ। -PTCNews


  • Tags

Top News view more...

Latest News view more...